ਚਰਚ ਆਫ਼ ਗੌਡ ਦੀ ਸਥਾਪਨਾ ਦੂਸਰੀ ਵਾਰ ਆਉਣਵਾਲੇ ਮਸੀਹ ਆਨ ਸਾਂਗ ਹੌਂਗ ਦੁਆਰਾ, ਪੂਰਬ ਵਿੱਚ ਧਰਤੀ ਦੇ ਬੰਨ੍ਹੇ ਤੀਕ, ਦੱਖਣੀ ਕੋਰੀਆ ਵਿੱਚ, 1964 ਵਿੱਚ ਕੀਤੀ ਗਈ ਸੀ।
“ਚਰਚ ਆਫ਼ ਗੌਡ” ਨਾਮ ਬਾਈਬਲ ਤੋਂ ਸ਼ਰੂ ਹੋਇਆ ਹੈ। (1ਕੁਰੰ 1:2; ਗਲ 1:13) ਪਰਮੇਸ਼ਵਰ ਦੀ ਆਸ਼ੀਸ਼ ਦੇ ਤਹਿਤ, ਸਿਰਫ਼ ਅੱਧੀ ਸਦੀ ਦੇ ਅੰਦਰ, ਇਹ ਦੁਨੀਆਂ ਭਰ ਦੇ 175 ਦੇਸ਼ਾਂ ਵਿੱਚ, ਲਗਭਗ 7, 500 ਚਰਚਾਂ ਵਿੱਚ, 33 ਲੱਖ ਤੋਂ ਜਿਆਦਾ ਮੈਂਬਰ ਹੋ ਗਏ ਹਨ। ਇਹ ਸਾਰੇ ਲੋਕਾਂ ਨੂੰ ਮੁਕਤੀ ਅਤੇ ਖੁਸ਼ੀ ਦੀ ਖੁਸ਼ਖਬਰੀ ਸੁਣਨ ਸੁਣਨ ਦੇ ਟਿੱਚੇ ਨਾਲ ਦੁਨੀਆਂ ਭਰ ਵਿੱਚ ਮਿਸ਼ਨਰੀ ਕੰਮ ਅਤੇ ਸਵੈਸੇਵੀ ਸੇਵਾਵਾਂ ਨੂੰ ਅੰਜਾਮ ਦੇ ਰਿਹਾ ਹੈ।
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ