ਜਦੋਂ ਮੂਸਾ ਅਤੇ ਇਸਰਾਏਲੀ ਪਰਮੇਸ਼ਵਰ ਦੀ ਮਰਜੀ ਦੇ ਅਨੁਸਾਰ ਆਗਿਆਕਾਰੀ ਹੋ ਕੇ
ਦਸ ਹੁਕਮਾਂ ਦੀਆਂ ਫੱਟੀਆਂ ਰੱਖਣ ਲਈ ਇੱਕ ਜਗ੍ਹਾ ਦੇ ਰੂਪ ਵਿੱਚ
ਤੰਬੂ ਦਾ ਨਿਰਮਾਣ ਕਰ ਰਹੇ ਸੀ, ਤਦ ਲੋਕਾਂ ਦੇ ਮਨ ਪ੍ਰੇਰਿਤ ਹੋਏ ਅਤੇ
ਉਹ ਖੁਸ਼ੀ ਨਾਲ ਮੰਦਰ ਦੇ ਨਿਰਮਾਣ ਨੂੰ ਪੂਰਾ ਕਰਨ ਲਈ ਹਰੇਕ ਤਰ੍ਹਾਂ ਦੀ
ਸਾਮਗਰੀ ਲਿਆਏ। ਇਹ ਡੇਰਿਆਂ ਦੇ ਪਰਬ ਦਾ ਮੂਲ ਬਣ ਗਿਆ।
ਯਿਸੂ ਨੇ ਪ੍ਰਚਾਰ ਦੇ ਦੁਆਰਾ ਸਵਰਗੀ ਮੰਦਰ ਲਈ ਸਾਮਗਰੀ ਇੱਕਠਾ ਕੀਤੀ।
ਇਸ ਯੁੱਗ ਦੇ ਡੇਰਿਆਂ ਦੇ ਪਰਬ ਦਾ ਸਹੀ ਮਤਲਬ ਹੈ ਸਾਡੇ ਸਾਰੇ ਸਵਰਗੀ ਪਰਿਵਾਰ
ਅਰਥਾਤ ਆਤਮਿਕ ਮੰਦਰ ਦੀ ਸਾਮਗਰੀ ਨੂੰ ਲੱਭਣਾ ਅਤੇ ਪਿਤਾ ਅਤੇ ਮਾਤਾ ਜੀ ਕੋਲ
ਉਨ੍ਹਾਂ ਦੀ ਅਗਵਾਈ ਕਰਨਾ, ਅਤੇ ਸਵਰਗੀ ਮੰਦਰ ਨੂੰ ਪੂਰਾ ਕਰਨਾ।
ਜਿਹ ਦੇ ਵਿੱਚ ਸਾਰੀ ਇਮਾਰਤ ਇੱਕ ਸੰਗ ਜੁੜ ਕੇ ਪ੍ਰਭੁ ਵਿੱਚ ਪਵਿੱਤਰ ਹੈਕਲ ਬਣਦੀ ਜਾਂਦੀ ਹੈ। ਜਿਸ ਵਿੱਚ ਤੁਸੀਂ ਵੀ ਆਤਮਾ ਵਿੱਚ ਪਰਮੇਸ਼ੁਰ ਦਾ ਭਵਨ ਹੋਣ ਲਈ ਇੱਕ ਸੰਗ ਬਣਾਏ ਜਾਂਦੇ ਹੋ। ਅਫ਼ਸੀਆਂ 2:21-22
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ