ਜਿਸ ਤਰ੍ਹਾਂ ਪਰਮੇਸ਼ਵਰ ਨੇ ਮਿਸਰ ਦੀ ਫ਼ੌਜ ਨੂੰ ਲਾਲ ਸਮੁੰਦਰ ਵਿਚ ਡੁਬੋ ਦਿੱਤਾ,
ਉਸੇ ਤਰ੍ਹਾਂ ਉਨ੍ਹਾਂ ਨੇ ਜੀ ਉੱਠਣ ਦੇ ਦਿਨ ਪਾਪ ਦੀ ਸ਼ਕਤੀ ਨੂੰ ਨਸ਼ਟ ਕਰ ਦਿੱਤਾ
ਅਤੇ ਮਨੁੱਖਜਾਤੀ ਨੂੰ ਜੀ ਉੱਠਣ ਦੀ ਆਸ ਦਿੱਤੀ।
ਇਹ ਉਹ ਦਿਨ ਹੈ ਜਦੋਂ ਯਿਸੂ ਨੇ ਖੁਦ ਦਿਖਾਇਆ ਸੀ ਕਿ
ਅਸੀਂ ਇੱਕ ਭੌਤਿਕ ਸਰੀਰ ਤੋਂ ਆਤਮਿਕ ਸਰੀਰ ਵਿੱਚ ਬਦਲ ਜਾਵਾਂਗੇ।
ਜਿਸ ਦਿਨ ਮਿਸਰ ਦੀ ਫ਼ੌਜ ਨੂੰ ਲਾਲ ਸਮੁੰਦਰ ਵਿੱਚ ਦਫ਼ਨਾਇਆ ਗਿਆ ਸੀ
ਅਤੇ ਇਸਰਾਏਲੀ ਲਾਲ ਸਮੁੰਦਰ ਤੋਂ ਧਰਤੀ ਤੇ ਉਤਰੇ ਸੀ, ਉਹ ਐਤਵਾਰ ਸੀ।
ਇਸ ਲਈ, ਇਸ ਦਿਨ ਨੂੰ ਮਨਾਉਣ ਲਈ, ਪੁਰਾਣੇ ਨੇਮ ਵਿਚ ਪਹਿਲੇ ਫਲ ਦਾ ਦਿਨ
ਸਥਾਪਿਤ ਕੀਤਾ ਗਿਆ ਸੀ ਅਤੇ ਇਹ ਹਮੇਸ਼ਾ ਐਤਵਾਰ ਨੂੰ ਮਨਾਇਆ ਜਾਂਦਾ ਸੀ।
ਭਵਿੱਖਬਾਣੀ ਦੇ ਅਨੁਸਾਰ, ਯਿਸੂ ਮਸੀਹ ਉਨ੍ਹਾਂ ਲੋਕਾਂ ਵਿੱਚੋਂ
ਪਹਿਲਾ ਫਲ ਬਣੇ ਜੋ ਸੁੱਤੇ ਪਏ ਸੀ ਅਤੇ ਐਤਵਾਰ ਨੂੰ ਮੁਰਦਿਆਂ ਵਿੱਚੋਂ ਜੀ ਉਠੇ।
ਕਿਉਂ ਜੋ ਅਸੀਂ ਸੁਰਗ ਦੀ ਪਰਜਾ ਹਾਂ
ਜਿੱਥੇ ਅਸੀਂ ਇੱਕ ਮੁਕਤੀ ਦਾਤੇ ਅਰਥਾਤ ਪ੍ਰਭੁ ਯਿਸੂ ਮਸੀਹ ਦੀ ਉਡੀਕ ਵੀ ਕਰਦੇ ਹਾਂ।
ਜਿਹੜਾ ਆਪਣੀ ਸ਼ਕਤੀ ਦੇ ਅਨੁਸਾਰ ਜਿਹ ਦੇ ਨਾਲ ਉਹ ਸਭਨਾਂ ਵਸਤਾਂ ਨੂੰ ਆਪਣੇ ਵੱਸ ਵਿੱਚ ਕਰ ਸੱਕਦਾ ਹੈ
ਸਾਡੀ ਦੀਨਤਾ ਦੇ ਸਰੀਰ ਨੂੰ ਵਟਾ ਕੇ ਆਪਣੇ ਤੇਜ ਦੇ ਸਰੀਰ ਦੀ ਨਿਆਈਂ ਬਣਾਵੇਗਾ।
ਫ਼ਿਲਿੱਪੀਆਂ 3:20-21
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ