ਕਿਸੇ ਵੀ ਜਿਉਂਦੇ ਲੋਕਾਂ, ਜਾਨਵਰਾਂ ਜਾਂ ਪੌਦਿਆਂ ਤੋਂ ਬਿਨਾਂ ਦੁਨੀਆਂ ਇੱਕ ਭਿਆਨਕ ਦੁਨੀਆਂ ਹੋਵੇਗੀ। ਕਿਉਂਕਿ ਇਹ ਦੁਨੀਆ ਆਤਮਿਕ ਤੌਰ ‘ਤੇ ਜੀਵਨ ਅਤੇ ਉਮੀਦ ਤੋਂ ਬਿਨ੍ਹਾਂ ਹੈ, ਇਸ ਲਈ ਮਸੀਹ ਆਨ ਸਾਂਗ ਹੌਂਗ ਜੀ ਅਤੇ ਮਾਤਾ ਪਰਮੇਸ਼ਵਰ ਦੁਨੀਆਂ ਨੂੰ ਜੀਵਨ ਦੇਣ ਆਏ ਹਨ।
2,000 ਸਾਲ ਪਹਿਲਾਂ ਰਸੂਲ ਪੌਲੁਸ ਵਾਂਙ, ਚਰਚ ਆਫ਼ ਗੌਡ ਦੇ ਮੈਂਬਰਾਂ ਨੇ, ਜਿਨ੍ਹਾਂ ਨੇ ਪਰਮੇਸ਼ਵਰ ਤੋਂ ਜੀਵਨ ਪ੍ਰਾਪਤ ਕੀਤਾ ਸੀ, ਬਹੁਤ ਕੁੱਝ ਮਸੀਹ ਨਾਲ ਸਬੰਧਿਤ ਸੀ, ਅਤੇ ਉਨ੍ਹਾਂ ਨੇ ਦੁਨੀਆਂ ਨੂੰ ਜੀਵਨ ਸਾਂਝਾ ਕਰਨ ਦੇ ਆਪਣੇ ਮਿਸ਼ਨ ਨੂੰ ਪੂਰਾ ਕੀਤਾ।
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ