ਪਿਤਾ ਦੇ ਸਿਰਲੇਖ ਵਿੱਚ, ਅਸੀਂ ਮਾਂ ਨੂੰ ਵੀ ਲੱਭ ਸਕਦੇ ਹਾਂ।
ਯਿਸੂ ਨੇ ਸਾਨੂੰ ਪਰਮੇਸ਼ਵਰ ਨੂੰ “ਪਿਤਾ” ਕਹਿਣ ਦਾ ਕਾਰਨ ਇਹ ਦਿਖਾਉਣ ਲਈ ਸੀ ਕਿ ਸਵਰਗ ਵਿੱਚ ਸਾਡੇ ਕੋਲ ਨਾ ਸਿਰਫ਼ ਪਿਤਾ ਪਰਮੇਸ਼ਵਰ, ਸਗੋਂ ਮਾਤਾ ਪਰਮੇਸ਼ਵਰ ਵੀ ਹੈ।
ਹੇ ਸਾਡੇ ਪਿਤਾ, ਜਿਹੜਾ ਸੁਰਗ ਵਿੱਚ ਹੈਂ,
(ਮੱਤੀ 6:9)
ਪਰ ਯਰੂਸ਼ਲਮ ਜੋ ਉਤਾਹਾਂ ਹੈ ਉਹ ਅਜ਼ਾਦ ਹੈ, ਉਹ ਸਾਡੀ ਮਾਤਾ ਹੈ।
(ਗਲਾਤੀਆਂ 4:26)
ਕੀ ਤੁਸੀਂ ਪਰਮੇਸ਼ਵਰ ਦੀ ਸੰਤਾਨ ਹੋ?
ਜਿਵੇਂ ਸੰਤਾਨ ਆਪਣੇ ਪਿਤਾ ਅਤੇ ਮਾਤਾ ਦੁਆਰਾ ਜੀਵਨ ਪ੍ਰਾਪਤ ਕਰਦੀ ਹੈ, ਉਸੇ ਤਰ੍ਹਾਂ ਜਦੋਂ ਅਸੀਂ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਦੁਆਰਾ ਸਦੀਪਕ ਜੀਵਨ ਪ੍ਰਾਪਤ ਕਰਦੇ ਹਾਂ ਤਦ ਅਸੀਂ ਪਰਮੇਸ਼ਵਰ ਦੀ ਸੰਤਾਨ ਬਣ ਸਕਦੇ ਹਾਂ।
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ