ਚਰਚ ਜਾਣਾ ਇਸ ਗੱਲ ਦੀ ਗਾਰੰਟੀ ਨਹੀਂ ਕਿ ਤੁਸੀਂ ਪਰਮੇਸ਼ਵਰ ਦੀ ਸੰਤਾਨ ਬਣ ਗਏ ਹੋ।
ਪਰਮੇਸ਼ਵਰ ਨੂੰ ਸਹੀ ਢੰਗ ਨਾਲ ਸਵੀਕਾਰ ਕਰਨ ਲਈ ਅਤੇ ਪਰਮੇਸ਼ਵਰ ਦੀ ਸੰਤਾਨ ਬਣਨ ਦੀ ਆਸ਼ੀਸ਼ ਅਤੇ ਅਧਿਕਾਰ ਪਾਉਣ ਲਈ, ਸਾਨੂੰ ਨਵੇਂ ਨੇਮ ਵਿੱਚ ਹਿੱਸਾ ਲੈਣ ਦੁਆਰਾ ਯਿਸੂ ਦਾ ਮਾਸ ਖਾਣਾ ਅਤੇ ਉਨ੍ਹਾਂ ਦਾ ਲਹੂ ਪੀਣਾ ਚਾਹੀਦਾ ਹੈ।
ਅੱਜ, ਪੂਰੀ ਦੁਨੀਆਂ ਵਿੱਚ ਚਰਚ ਆਫ਼ ਗੌਡ ਦੇ ਸਾਰੇ ਮੈਂਬਰ ਨਵੇਂ ਨੇਮ ਦਾ ਪਸਾਹ ਮਨਾਉਂਦੇ ਹਨ।
ਪਸਾਹ ਯਿਸੂ ਮਸੀਹ ਦੁਆਰਾ ਸਥਾਪਿਤ ਕੀਤਾ ਗਿਆ ਅਤੇ ਮਸੀਹ ਆਨ ਸਾਂਗ ਹੌਂਗ ਜੀ ਅਤੇ ਸਵਰਗੀ ਮਾਤਾ ਦੁਆਰਾ ਬਹਾਲ ਕੀਤਾ ਗਿਆ। ਅਜਿਹਾ ਇਸ ਲਈ ਹੈ ਕਿਉਂਕਿ ਪਸਾਹ ਦਾ ਪਰਬ ਪਰਮੇਸ਼ਵਰ ਨੂੰ ਸਵੀਕਾਰ ਕਰਨ ਦੁਆਰਾ ਸਦੀਪਕ ਜੀਵਨ ਪ੍ਰਾਪਤ ਕਰਨ ਦਾ ਇੱਕੋ ਇੱਕ ਤਰੀਕਾ ਹੈ।
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ