ਨਵੇਂ ਨੇਮ ਦੀ ਸਚਿਆਈ ਵਿੱਚ, ਸਬਤ ਦਾ ਦਿਨ, ਪਸਾਹ, ਸਿਰ ਕੱਜਣ ਦਾ ਨਿਯਮ ਅਤੇ ਬਪਤਿਸਮੇ ਵਰਗੇ ਕਈ ਹੁਕਮ ਹਨ।
ਹਾਲਾਂਕਿ, ਧੰਨਵਾਦ ਦੇਣ ਦਾ ਹੁਕਮ ਵੀ ਹੈ ਜਿਸ ਦਾ ਜ਼ਰੂਰ ਪਾਲਣ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਕਿ ਪੁਰਾਣੇ ਨੇਮ ਦੇ ਸਮੇਂ ਤੋਂ ਇਸ ਦਾ ਹੁਕਮ ਦਿੱਤਾ ਗਿਆ ਹੈ।
ਇਹ ਲਿਖਿਆ ਹੈ ਕਿ ਅਸੀਂ ਸਿਰਫ਼ "ਹੇ ਪ੍ਰਭੂ, ਹੇ ਪ੍ਰਭੂ" ਕਹਿ ਕੇ ਸਵਰਗ ਦੇ ਰਾਜ ਨਹੀਂ ਜਾ ਸਕਦੇ, ਬਲਕਿ ਪਰਮੇਸ਼ਵਰ ਦੀ ਇੱਛਾ ਉੱਤੇ ਚੱਲ ਕੇ ਸਵਰਗ ਦੇ ਰਾਜ ਵਿੱਚ ਜਾ ਸਕਦੇ ਹਾਂ।
ਚਰਚ ਆਫ਼ ਗੌਡ ਦੇ ਮੈਂਬਰ ਮੁਕਤੀ ਦੀ ਕਿਰਪਾ ਲਈ ਮਸੀਹ ਆਨ ਸਾਂਗ ਹੌਂਗ ਜੀ ਅਤੇ ਮਾਤਾ ਪਰਮੇਸ਼ਵਰ ਦਾ ਧੰਨਵਾਦ ਦਿੰਦੇ ਹਨ, ਅਤੇ ਹਰ ਹਾਲਾਤ ਵਿੱਚ ਅਨੰਦ ਅਤੇ ਧੰਨਵਾਦ ਦੇਣ ਦਾ ਜੀਵਨ ਜਿਉਂਦੇ ਹਨ।
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ