ਮੱਛੀਆਂ ਫੜਨ ਅਤੇ ਬੁਰੀਆਂ ਮੱਛੀਆਂ ਤੋਂ ਚੰਗੀਆਂ ਮੱਛੀਆਂ ਇਕੱਠੀਆਂ ਕਰਨ ਦੇ ਦ੍ਰਿਸ਼ਟਾਂਤ ਵਾਂਙ, ਸਵਰਗ ਦਾ ਰਾਜ ਉਹ ਥਾਂ ਨਹੀਂ ਹੈ
ਜਿੱਥੇ ਹਰ ਕੋਈ ਜਾ ਸਕਦਾ ਹੈ, ਪਰ ਸਿਰਫ਼ ਉਹੀ ਜਾ ਸਕਦੇ ਹਨ ਜਿਨ੍ਹਾਂ ਕੋਲ ਦਿਆਲੂ ਸੁਭਾਅ ਹੈ,
ਜੋ ਦੂਜਿਆਂ ਨੂੰ ਆਪਣੇ ਨਾਲੋਂ ਵਧੀਆ ਮੰਨਦੇ ਹਨ, ਅਤੇ ਜੋ ਪਰਮੇਸ਼ਵਰ ਦੇ ਵਚਨ ਦਾ ਪਾਲਣ ਕਰਦੇ ਹਨ।
ਪਰਮੇਸ਼ਵਰ ਦੀਆਂ ਸੰਤਾਨਾਂ ਨੂੰ ਇਸ ਸਿੱਖਿਆ ਨੂੰ ਯਾਦ ਰੱਖਣਾ ਚਾਹੀਦਾ ਹੈ ਅਤੇ ਪਰਮੇਸ਼ਵਰ ਦੇ ਚੰਗੇ ਭਾਂਡੇ ਬਣਨਾ ਅਤੇ
ਸਵਰਗ ਦੇ ਰਾਜ ਦੀ ਵਡਿਆਈ ਪ੍ਰਾਪਤ ਕਰਨ ਲਈ ਇਸਨੂੰ ਅਮਲ ਵਿੱਚ ਲਿਆਉਣਾ ਚਾਹੀਦਾ ਹੈ।
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ