ਪਰਮੇਸ਼ਵਰ ਨੇ ਬਾਈਬਲ ਵਿਚ ਵਾਰ-ਵਾਰ ਜ਼ੋਰ ਦਿੱਤਾ ਹੈ ਕਿ ਸੀਯੋਨ ਹੀ ਇਕ ਅਜਿਹਾ ਸਥਾਨ ਹੈ ਜਿੱਥੇ ਮਨੁੱਖਜਾਤੀ, ਜਿਨ੍ਹਾਂ ਨੇ ਸਵਰਗ ਵਿਚ ਪਾਪ ਕੀਤਾ ਸੀ ਅਤੇ ਇਸ ਧਰਤੀ ‘ਤੇ ਕੱਢੇ ਗਏ, ਮੁਕਤੀ ਦੀ ਮਹਾਨ ਕਿਰਪਾ ਪ੍ਰਾਪਤ ਕਰ ਸਕਦੀ ਹੈ।
ਹਾਲਾਂਕਿ, ਚੌਥੀ ਸਦੀ ਵਿੱਚ, ਸੀਯੋਨ, ਜਿੱਥੇ ਪਰਮੇਸ਼ਵਰ ਦੇ ਪਰਬ ਮਨਾਏ ਜਾਂਦੇ ਸੀ, ਅਲੋਪ ਹੋਣ ਲੱਗੇ।
ਮਸੀਹ ਆਨ ਸਾਂਗ ਹੌਂਗ ਜੀ ਨੇ ਚਰਚ ਆਫ਼ ਗੌਡ ਵਿੱਚ ਸਬਤ ਦਾ ਦਿਨ ਅਤੇ ਪਸਾਹ ਵਰਗੇ ਪਰਬਾਂ ਨੂੰ ਦੁਬਾਰਾ ਸਥਾਪਿਤ ਕੀਤਾ, ਅਤੇ ਮਨੁੱਖਜਾਤੀ ਲਈ ਬਲੀਦਾਨ ਅਤੇ ਪਿਆਰ ਦੇ ਮਾਰਗ ‘ਤੇ ਚੱਲੇ।
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ