ਪਰਮੇਸ਼ਵਰ ਨੇ ਕਿਹਾ ਕਿ ਉਹ ਯੁੱਗ ਦੇ ਅੰਤ ਤੱਕ ਤਿੰਨ ਨਾਮਾਂ ਦੀ ਵਰਤੋਂ ਕਰਨਗੇ—ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦਾ ਨਾਮ; ਪਿਤਾ ਦੇ ਯੁੱਗ ਵਿੱਚ, ਇਹ ਯਹੋਵਾਹ ਸੀ, ਅਤੇ ਪੁੱਤਰ ਦੇ ਯੁੱਗ ਵਿੱਚ, ਇਹ ਯਿਸੂ ਸੀ।
ਯਿਸੂ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਦਾ ਨਵਾਂ ਨਾਮ ਭਵਿੱਖ ਵਿੱਚ ਪ੍ਰਗਟ ਹੋਵੇਗਾ, ਅਤੇ ਇਹ ਸਿਰਫ਼ ਉਨ੍ਹਾਂ ਸੰਤਾਂ ਨੂੰ ਦਿੱਤਾ ਜਾਵੇਗਾ ਜਿਨ੍ਹਾਂ ਨੂੰ ਬਚਾਇਆ ਜਾਣਾ ਹੈ। ਯਿਸੂ ਦਾ ਨਵਾਂ ਨਾਮ ਪਵਿੱਤਰ ਆਤਮਾ ਦੇ ਯੁੱਗ ਵਿੱਚ ਪਰਮੇਸ਼ਵਰ ਦਾ ਨਾਮ ਹੈ।
ਸਿਰਫ਼ ਚਰਚ ਆਫ਼ ਗੌਡ ਵਿੱਚ ਹੀ ਅਸੀਂ ਯਿਸੂ ਦਾ ਨਵਾਂ ਨਾਮ, ਭਾਵ ਪਵਿੱਤਰ ਆਤਮਾ ਦਾ ਨਾਮ ਜਾਣ ਸਕਦੇ ਹਾਂ, ਅਤੇ ਮੁਕਤੀ ਦੇ ਮਾਰਗ 'ਤੇ ਚੱਲਣ ਲਈ ਪਿਤਾ ਦਾ ਨਾਮ, ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਤੋਂ ਬਪਤਿਸਮਾ ਲੈ ਸਕਦੇ ਹਾਂ।
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ