यदि हम जान जाएं कि यीशु किस दिन पुनरुत्थित हुए, तो हम यह भी जान सकते हैं कि सप्ताह का कौन सा दिन सब्त है, जिसे स्मरण करके पवित्र मानने की आज्ञा परमेश्वर ने दी है। ਜੇ ਅਸੀਂ ਜਾਣ ਜਾਈਏ ਕਿ ਯਿਸੂ ਕਿਸ ਦਿਨ ਜੀ ਉੱਠੇ, ਤਾਂ ਅਸੀਂ ਇਹ ਵੀ ਜਾਣ ਸਕਦੇ ਹਾਂ ਕਿ ਹਫ਼ਤੇ ਦਾ ਕਿਹੜਾ ਦਿਨ ਸਬਤ ਦਾ ਦਿਨ ਹੈ, ਜਿਸ ਨੂੰ ਯਾਦ ਕਰਕੇ ਪਵਿੱਤਰ ਮੰਨਣ ਦਾ ਹੁਕਮ ਪਰਮੇਸ਼ਵਰ ਨੇ ਦਿੱਤਾ ਹੈ।
मरकुस 16:9 में लिखा है कि यीशु सप्ताह के पहले दिन, यानी रविवार को जी उठे। ਮਰਕੁਸ 16:9 ਦੱਸਦਾ ਹੈ ਕਿ ਯਿਸੂ ਹਫ਼ਤੇ ਦੇ ਪਹਿਲੇ ਦਿਨ, ਐਤਵਾਰ ਨੂੰ ਜੀ ਉੱਠੇ।
इससे हम समझ सकते हैं कि उससे पहले का दिन, यानी सब्त का दिन, शनिवार था। ਇਸ ਤੋਂ, ਅਸੀਂ ਸਮਝ ਸਕਦੇ ਹਾਂ ਕਿ ਉਸ ਤੋਂ ਪਹਿਲਾ ਦਿਨ, ਸਬਤ ਦਾ ਦਿਨ, ਸ਼ਨੀਵਾਰ ਸੀ।
जैसा कि बाइबल गवाही देती है कि सब्त का दिन रविवार नहीं, बल्कि शनिवार है, इसलिए चर्च ऑफ गॉड बाइबल की शिक्षाओं के अनुसार शनिवार को परमेश्वर की आराधना करता है। ਜਿਵੇਂ ਕਿ ਬਾਈਬਲ ਗਵਾਹੀ ਦਿੰਦੀ ਹੈ ਕਿ ਸਬਤ ਦਾ ਦਿਨ ਸ਼ਨੀਵਾਰ ਹੈ, ਐਤਵਾਰ ਨਹੀਂ, ਚਰਚ ਆਫ਼ ਗੌਡ ਬਾਈਬਲ ਦੀਆਂ ਸਿੱਖਿਆਵਾਂ ਦੇ ਅਨੁਸਾਰ ਸ਼ਨੀਵਾਰ ਨੂੰ ਪਰਮੇਸ਼ਵਰ ਦੀ ਅਰਾਧਨਾ ਕਰਦਾ ਹੈ।
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ