ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਤੇ ਵਿਸ਼ਵਾਸ ਰੱਖਣ ਵਾਲੇ ਲੋਕ ਚਰਚ ਆਫ਼ ਗੌਡ ਤੋਂ ਬਾਹਰ ਇਸ ਲਈ ਨਹੀਂ ਮਿਲਦੇ ਕਿਉਂਕਿ ਉਹ ਨਵਾਂ ਨੇਮ ਦੀ ਸਚਿਆਈ ਵਿੱਚ ਨਹੀਂ ਹਨ।
ਬਾਈਬਲ ਸਿਖਾਉਂਦੀ ਹੈ ਕਿ ਸਿਰਫ਼ ਪਰਮੇਸ਼ਵਰ ਦੇ ਲੋਕ ਜੋ ਨਵੇਂ ਨੇਮ ਨੂੰ ਮੰਨਦੇ ਹਨ, ਉਹ ਐਲੋਹੀਮ ਪਰਮੇਸ਼ਵਰ, ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਨੂੰ ਪੂਰੀ ਤਰ੍ਹਾਂ ਜਾਣਨਗੇ।
ਸਿਰਫ਼ ਚਰਚ ਆਫ਼ ਗੌਡ ਵਿੱਚ ਹੀ ਲੋਕ ਨਵੇਂ ਨੇਮ ਦੀ ਬਿਵਸਥਾ ਨੂੰ ਸਮਝਦੇ ਅਤੇ ਮੰਨਦੇ ਹਨ, ਇਸ ਤਰ੍ਹਾਂ ਇਸ ਯੁੱਗ ਦੇ ਮੁਕਤੀਦਾਤਾ, ਐਲੋਹੀਮ ਪਰਮੇਸ਼ਵਰ ਨੂੰ ਸਹੀ ਢੰਗ ਨਾਲ ਜਾਣਦੇ ਅਤੇ ਕਬੂਲ ਕਰਦੇ ਹਨ।
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ