ਛੇ ਦਿਨਾਂ ਦੀ ਰਚਨਾ ਦੇ ਦੌਰਾਨ, ਪਰਮੇਸ਼ਵਰ ਨੇ ਪਸ਼ੂਆਂ ਅਤੇ ਜੰਗਲੀ ਜਾਨਵਰਾਂ ਨੂੰ ਬਣਾਇਆ ਅਤੇ ਛੇਵੇ ਦਿਨ ਆਦਮ ਅਤੇ ਹੱਵਾਹ ਨੂੰ ਸਭ ਤੋਂ ਅੰਤ ਵਿੱਚ ਬਣਾਇਆ।
ਇਹ ਭਵਿੱਖਬਾਣੀ ਆਦਮ ਅਤੇ ਹੱਵਾਹ ਬਾਰੇ ਗਵਾਹੀ ਦੇਣ ਲਈ ਸੀ – ਜੋ ਆਤਮਾ ਅਤੇ ਲਾੜੀ ਜੋ ਮਨੁੱਖਜਾਤੀ ਨੂੰ ਜੀਵਨ ਦਾ ਪਾਣੀ ਦੇਣ ਲਈ ਪਵਿੱਤਰ ਆਤਮਾ ਦੇ ਯੁੱਗ ਵਿੱਚ ਪ੍ਰਗਟ ਹੋਣਗੇ।
ਚਰਚ ਆਫ਼ ਗੌਡ ਆਖ਼ਰੀ ਆਦਮ, ਦੂਸਰੀ ਵਾਰ ਆਉਣ ਵਾਲੇ ਮਸੀਹ ਆਨ ਸਾਂਗ ਹੌਗ ਅਤੇ ਆਖ਼ਰੀ ਹੱਵਾਹ, ਮਾਤਾ ਪਰਮੇਸ਼ਵਰ ਉੱਤੇ ਵਿਸ਼ਵਾਸ ਕਰਦਾ ਹੈ।
ਤਾਂ ਵੀ ਆਦਮ ਤੋਂ ਲੈ ਕੇ ਮੂਸਾ ਤਾਈਂ ਮੌਤ ਨੇ ਉਨ੍ਹਾਂ ਉੱਤੇ ਭੀ ਰਾਜ ਕੀਤਾ ਜਿਨ੍ਹਾਂ ਆਦਮ ਦੇ ਅਪਰਾਧ ਵਰਗਾ ਪਾਪ ਨਹੀਂ ਸੀ ਕੀਤਾ। ਇਹ ਆਦਮ ਆਉਣ ਵਾਲੇ ਦਾ ਨਮੂਨਾ ਸੀ।
ਰੋਮੀਆਂ 5:14
ਆਦਮੀ ਨੇ ਆਪਣੀ ਤੀਵੀਂ ਦਾ ਨਾਉਂ ਹੱਵਾਹ ਰੱਖਿਆ ਏਸ ਲਈ ਕਿ ਉਹ ਸਾਰੇ ਜੀਉਂਦਿਆਂ ਦੀ ਮਾਤਾ ਹੈ।
ਉਤਪਤ 3:20
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ