ਬਾਈਬਲ ਦੇ ਰਿਕਾਰਡ ਸਾਨੂੰ ਦਿਖਾਉਂਦੇ ਹਨ ਕਿ ਯਿਸੂ ਦਾ ਜਨਮ
ਗਰਮ ਮੌਸਮ ਵਿੱਚ ਹੋਇਆ ਜਦੋਂ ਭੇਡਾਂ ਰਾਤ ਵਿੱਚ ਬਾਹਰ ਚਰ ਸਕਦੀਆਂ ਹਨ।
25 ਦਸੰਬਰ ਨੂੰ ਯਿਸੂ ਦਾ ਜਨਮਦਿਨ ਮਨਾਉਣ ਦੀ ਰੀਤੀ,
ਜੋ ਯਿਸੂ ਦੇ ਜਨਮ ਦਾ ਸਹੀ ਮੌਸਮ ਨਹੀਂ ਹੈ,
ਸੂਰਜ-ਦੇਵਤਾ ਦੇ ਰੋਮਨ ਤਿਉਹਾਰਾਂ ਤੋਂ ਪੈਦਾ ਹੋਈ ਹੈ।
ਇਸ ਰੀਤੀ ਨੂੰ ਰਸੂਲਾਂ ਦੇ ਯੁੱਗ ਤੋਂ ਬਾਅਦ ਚਰਚ ਵਿੱਚ ਲਿਆਇਆ ਗਿਆ ਸੀ।
ਚਰਚ ਆਫ਼ ਗੌਡ ਮਸੀਹ ਆਨ ਸਾਂਗ ਹੌਂਗ ਜੀ ਅਤੇ ਮਾਤਾ ਪਰਮੇਸ਼ਵਰ ਦੇ ਦੁਆਰਾ
ਦਿੱਤੀਆਂ ਗਈਆਂ ਬਾਈਬਲ ਦੀਆਂ ਸਿਖਿਆਵਾਂ ਦਾ ਪਾਲਣ ਕਰਦੇ ਹੋਏ ਕ੍ਰਿਸਮਸ,
25 ਦਸੰਬਰ ਨੂੰ ਯਿਸੂ ਦੇ ਜਨਮਦਿਨ ਦੇ ਰੂਪ ਵਿੱਚ ਨਹੀਂ ਮਨਾਉਂਦਾ।
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ