ਪਹਿਲੇ ਚਰਚ ਦੇ ਸਮੇਂ ਵਿੱਚ, ਸਲੀਬ ਮੋਤ ਦੀ ਸਜਾ ਦੇਣ ਦਾ ਸਾਧਨ ਅਤੇ ਮੂਰਤੀ ਪੂਜਾ ਦਾ ਪ੍ਰਤੀਕ ਸੀ।
ਹਾਲਾਂਕਿ, ਕਾਂਸਟੈਂਟੀਨ ਦੇ ਸਮੇਂ ਤੋਂ, ਈਸਾਈਆਂ ਦੁਆਰਾ ਇੱਕ ਪ੍ਰਤੀਕ ਦੇ ਰੂਪ ਵਿੱਚ ਸਲੀਬ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ।
ਅੱਜ ਵੀ, ਜੋ ਸਲੀਬ ਬਣਾਉਂਦੇ ਹਨ ਅਤੇ ਇਸ ਦੀ ਪੂਜਾ ਕਰਦੇ ਹਨ, ਉਹ ਤਬਾਹ ਹੋ ਜਾਣਗੇ।
ਇਸ ਤਰ੍ਹਾਂ, ਸਾਨੂੰ ਮਸੀਹ ਦੁਆਰਾ ਸਥਾਪਿਤ ਨਵੇਂ ਨੇਮ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ, ਅਤੇ ਮੁਕਤੀ ਪਾਉਣੀ ਚਾਹੀਦੀ ਹੈ।
ਸੰਸਾਰ ਵਿੱਚ ਬਹੁਤ ਸਾਰੇ ਚਰਚਾਂ ਕੋਲ ਸਲੀਬ ਹੈ, ਪਰ ਸਿਰਫ਼ ਚਰਚ ਆਫ਼ ਗੌਡ ਮੂਰਤੀ ਨੂੰ ਰੱਦ ਕਰਦਾ ਹੈ ਅਤੇ ਨਵੇਂ ਨੇਮ ਦਾ ਪਾਲਣ ਕਰਦਾ ਹੈ।
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ