ਪਰਮੇਸ਼ਵਰ ਆਪਣੀਆਂ ਸੰਤਾਨਾਂ ਨੂੰ ਇੱਕ ਦੂਜੇ ਨਾਲ ਮਾਤਾ ਪਰਮੇਸ਼ਵਰੇ ਦੀ ਖੁਸ਼ਬੂ ਸਾਂਝੀ ਕਰਨ ਦਾ ਹੁਕਮ ਦਿੰਦੇ ਹਨ। ਇੱਕ ਨਵਜੰਮਿਆ ਬੱਚਾ ਚਿੰਤਾ ਮਹਿਸੂਸ ਕਰਦਾ ਹੈ ਜਦੋਂ ਉਹ ਆਪਣੀ ਮਾਤਾ ਦੀ ਆਵਾਜ਼ ਨਹੀਂ ਸੁਣ ਸਕਦਾ ਜਾਂ ਉਸਦੀ ਖੁਸ਼ਬੂ ਨਹੀਂ ਸੁੰਘ ਸਕਦਾ। ਇਸੇ ਤਰ੍ਹਾਂ, ਜੇਕਰ ਅਸੀਂ ਮਾਤਾ ਪਰਮੇਸ਼ਵਰ ਨੂੰ ਛੱਡ ਦੇਈਏ ਤਦ ਸਾਡੀਆਂ ਆਤਮਾਵਾਂ ਕਦੇ ਵੀ ਸਵਰਗ ਦੇ ਰਾਜ ਵਿੱਚ ਨਹੀਂ ਜਾ ਸਕਦੀਆਂ।
“ਮਾਤਾ ਦੀ ਖੁਸ਼ਬੂ” ਦਾ ਅਰਥ ਹੈ ਇਕ-ਦੂਜੇ ਨਾਲ ਪਿਆਰ ਕਰਨ, ਧੀਰਜ ਰੱਖਣ, ਹੰਕਾਰੀ ਨਾ ਹੋਣ, ਵਿਚਾਰਵਾਨ ਹੋਣ, ਇਕ-ਦੂਜੇ ਨਾਲ ਏਕਤਾ ਵਿਚ ਇੱਕਜੁੱਟ ਹੋਣ ਅਤੇ ਨਿਮਰਤਾ ਨਾਲ ਭੈਣਾਂ-ਭਰਾਵਾਂ ਦਾ ਆਦਰ ਕਰਨ ਦਾ ਮਨ ਰੱਖਣਾ।
ਡੇਰਿਆਂ ਦੇ ਪਰਬ ਦੁਆਰਾ, ਸੰਤਾਨਾਂ ਨੇ ਮਾਤਾ ਦੇ ਪਿਆਰ ਨੂੰ ਮਹਿਸੂਸ ਕੀਤਾ ਜਿਨ੍ਹਾਂ ਨੇ ਮਨੁੱਖ ਜਾਤੀ ਲਈ ਬਲੀਦਾਨ ਕੀਤਾ ਹੈ। ਉਨ੍ਹਾਂ ਲਈ ਮਸੀਹ ਆਨ ਸਾਂਗ ਹੌਂਗ ਜੀ ਨੇ ਇੱਕ ਚਮਤਕਾਰ ਕੀਤਾ ਕਿ ਬਹੁਤ ਸਾਰੀਆਂ ਆਤਮਾਵਾਂ ਸੀਯੋਨ ਵਿੱਚ ਵਾਪਸ ਆ ਗਈਆਂ।
ਹੇ ਭਰਾਵੋ, ਤੁਸੀਂ ਤਾਂ ਅਜ਼ਾਦੀ ਲਈ ਸੱਦੇ ਗਏ ਸਾਓ ਪਰ ਆਪਣੀ ਅਜ਼ਾਦੀ ਨੂੰ ਸਰੀਰ ਲਈ ਔਸਰ ਜਾਣ ਕੇ ਨਾ ਵਰਤੋਂ ਸਗੋਂ ਪ੍ਰੇਮ ਦੇ ਰਾਹੀਂ ਇੱਕ ਦੂਏ ਦੀ ਟਹਿਲ ਸੇਵਾ ਕਰੋ।
ਗਲਾਤੀਆਂ 5:13
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ