ਉਹ ਲੋਕ ਜੋ ਦੂਸਰਿਆਂ ਨੂੰ ਪਿਆਰ ਨਹੀਂ ਕਰਦੇ, ਪਰ ਸਿਰਫ਼ ਆਪਣੇ ਫਾਇਦੇ ਦੇ ਬਾਰੇ ਸੋਚਦੇ ਹਨ,
ਉਹ ਹਨ ਜਿਨ੍ਹਾਂ ਨੂੰ ਸਿਰਫ਼ ਨਵੇਂ ਨੇਮ ਦਾ ਗਿਆਨ ਹੈ। ਪਰਮੇਸਵਰ ਨੇ ਸਾਨੂੰ ਸਿਖਿਆ ਹੈ ਕਿ ਜਦੋਂ
ਅਸੀਂ ਈਸ਼ਵਰੀ ਸੁਭਾਉ ਵਿੱਚ ਬਦਲਦੇ ਹਾਂ ਅਤੇ ਇੱਕ ਦੂਸਰੇ ਦਾ ਆਦਰ ਕਰਦੇ ਹਾਂ,
ਤਦ ਹੀ ਅਸੀਂ ਪਰਮੇਸ਼ਵਰ ਦੇ ਅਨੰਤ ਰਾਜ ਵਿੱਚ ਪ੍ਰਵੇਸ਼ ਕਰ ਸਕਦੇ ਹਾਂ।
ਨਕਾਰਾਤਮਕ ਹਾਲਾਤਾਂ ਨਾਲ ਪ੍ਰੇਰਿਤ ਹੋ ਕੇ ਏਡਰਸਨ ਇੱਕ ਵਿਸ਼ਵ ਪੱਧਰ ਦਾ ਲੇਖਕ ਬਣ ਗਿਆ।
ਇਸ ਪ੍ਰਕਾਰ, ਸਾਡੇ ਆਲੇ-ਦੁਆਲੇ ਦੀ ਹਰ ਚੀਜ ਨੂੰ ਪਰਮੇਸ਼ਵਰ ਆਨ ਸਾਂਗ ਹੌਂਗ
ਅਤੇ ਸਾਡੀ ਸਵਰਗੀ ਮਾਤਾ ਜੀ ਨੇ ਸਾਨੂੰ ਸਵਰਗ ਵਿੱਚ ਲੈ ਜਾਣ ਦੇ ਲਈ ਰੱਚਿਆ ਹੈ।
… ਪੁਰਾਣੀ ਇਨਸਾਨੀਅਤ ਨੂੰ ਲਾਹ ਸੁੱਟੋ… ਜੋ ਧੋਖਾ ਦੇਣ ਵਾਲੀਆਂ ਕਾਮਨਾਂ ਦੇ ਅਨੁਸਾਰ ਵਿਗੜਦੀ ਜਾਂਦੀ ਹੈ। ਅਤੇ ਆਪਣੇ ਮਨ ਦੇ ਸੁਭਾਉ ਵਿੱਚ ਨਵੇਂ ਬਣੋ। ਅਤੇ ਨਵੀਂ ਇਨਸਾਨੀਅਤ ਨੂੰ ਪਹਿਨ ਲਓ ਜਿਹੜੀ ਪਰਮੇਸ਼ੁਰ ਦੇ ਅਨੁਸਾਰ ਸਚਿਆਈ ਦੇ ਧਰਮ ਅਤੇ ਪਵਿੱਤਰਤਾਈ ਵਿੱਚ ਉਤਪਤ ਹੋਈ। ਅਫ਼ਸੀਆਂ 4:22-24
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ