ਜੀਉਂਦੀਆਂ ਮੱਛੀਆਂ ਪਾਣੀ ਦੇ ਵੱਗਣ ਦੇ ਉੱਲਟ ਦਿਸ਼ਾ ਵਿੱਚ
ਤੈਰਦੇ ਹੋਏ ਮੁਸੀਬਤਾਂ ਨੂੰ ਦਰ ਕਰਦੀਆਂ ਹਨ।
ਇਸ ਤਰ੍ਹਾਂ ਨਾਲ, ਸਾਨੂੰ ਵੀ ਔਖੇ ਹਾਲਾਤਾਂ ਵਿੱਚ ਵੀ
ਜਿੱਥੇ ਕੋਈ ਦਰਦ ਨਹੀਂ ਹੈ, ਪਰਮੇਸ਼ਵਰ ਦੀ ਵਡਿਆਈ ਕਰਨ ਦੇ ਕਾਰਨ ਲੱਭਣੇ ਚਾਹੀਦੇ ਹਨ।
ਮਸੀਹ ਆਨ ਸਾਂਗ ਹੌਂਗ ਜੀ ਮਨੁੱਖ ਜਾਤੀ ਨੂੰ ਪਾਪਾਂ ਦੀ ਮਾਫੀ ਪਾਉਣ
ਅਤੇ ਸਦੀਪਕ ਜੀਵਨ ਪਾ ਕੇ ਸਵਰਗ ਜਾਣ ਦਾ ਰਾਹ ਸਿਖਾਉਣ
ਇਸ ਪੀੜਾ ਦੀ ਜਮੀਨ ਤੇ ਆਏ ਹਨ। ਸਾਨੂੰ ਚਾਹੀਦਾ ਹੈ ਕਿ ਅਸੀਂ
ਮਸੀਹ ਆਨ ਸਾਂਗ ਹੌਂਗ ਜੀ ਅਤੇ ਮਾਤਾ ਪਰਮੇਸ਼ਵਰ ਦੀ ਕਿਰਪਾ ਨੂੰ ਸਮਝੀਏ
ਅਤੇ ਆਪਣੇ ਨਿੱਜੀ ਦੁੱਖਾਂ ਅਤੇ ਮੁਸ਼ਕਿਲਾਂ ਤੋਂ ਜਿੱਤ ਜਾਈਏ।
ਵੇਖਣਾ ਭਈ ਕੋਈ ਕਿਸੇ ਨਾਲ ਬੁਰੇ ਦੇ ਵੱਟੇ ਬੁਰਾ ਨਾ ਕਰੇ ਸਗੋਂ ਇੱਕ ਦੂਏ ਲਈ ਅਤੇ ਸਭਨਾਂ ਲਈ ਸਦਾ ਭਲਿਆਈ ਦੇ ਪਿੱਛੇ ਲੱਗੇ ਰਹੋ। ਸਦਾ ਅਨੰਦ ਰਹੋ। ਨਿੱਤ ਪ੍ਰਾਰਥਨਾ ਕਰੋ। ਹਰ ਹਾਲ ਵਿੱਚ ਧੰਨਵਾਦ ਕਰੋ। 1ਥੱਸਲੁਨੀਕੀਆਂ 5:15-18
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ