ਪਰਮੇਸ਼ਵਰ ਨੇ ਕਿਹਾ ਕਿ ਜੇਕਰ ਅਸੀਂ ਸਵਰਗ ਦੇ ਸ਼ਾਨਦਾਰ ਰਾਜ ਵਿੱਚ
ਜੁੱਗੋ ਜੁੱਗ ਰਾਜ ਕਰਨਾ ਚਾਹੁੰਦੇ ਹਾਂ, ਤਾਂ ਸਾਨੂੰ ਆਪਣੀ ਖੁਦ ਦੀ ਸਲੀਬ ਚੁੱਕ ਕੇ ਮਸੀਹ ਦੇ ਪਿੱਛੇ ਚੱਲਣਾ ਚਾਹੀਦਾ ਹੈ।
ਇਸਦੀ ਪ੍ਰਕਿਰਿਆ ਵਿੱਚ, ਰੁਕਾਵਟਾਂ ਅਤੇ ਮੁਸ਼ਕਲਾਂ ਹਨ, ਪਰ ਚਰਚ ਆਫ਼ ਗੌਡ ਦੇ
ਮੈਂਬਰ ਸਵਰਗ ਦੀ ਵਡਿਆਈ ਲਈ ਭਗਤੀ ਨਾਲ ਜੀਵਨ ਗੁਜਾਰਦੇ ਹਨ
ਅਤੇ ਮੁਕੂਟ ਅਰਥਾਤ ਸਲੀਬ ਦੇ ਭਾਰ ਨੂੰ ਚੁੱਕਣ ਲਈ ਕੋਸ਼ਿਸ਼ ਕਰਦੇ ਹਨ।
ਜਿਵੇਂ ਪੁੱਤਰ ਦੇ ਯੁੱਗ ਵਿੱਚ ਯਿਸੂ ਮਸੀਹ ਨੇ ਕੀਤਾ, ਠੀਕ ਉਸੇ ਤਰ੍ਹਾਂ ਪਵਿੱਤਰ ਆਤਮਾ ਦੇ ਯੁੱਗ ਵਿੱਚ,
ਸਵਰਗੀ ਪਿਤਾ ਆਨ ਸਾਂਗ ਹੌਂਗ ਜੀ ਅਤੇ ਸਵਰਗੀ ਮਾਤਾ ਜੀ ਸਾਰੀ ਮਨੁੱਖ ਜਾਤੀ ਲਈ
ਸਲੀਬ ਨੂੰ ਚੁੱਕਦੇ ਹਨ ਅਤੇ ਸਾਨੂੰ ਸਵਰਗ ਵਿੱਚ ਸ਼ਾਹੀ ਜਾਜਕ ਦੀ ਆਸ਼ੀਸ਼
ਪ੍ਰਾਪਤ ਕਰਨ ਲਈ ਕਹਿ ਕੇ ਦੁੱਖ ਦੇ ਰਾਹ ਉੱਤੇ ਚੱਲਦੇ ਹਨ।
ਉਸ ਨੇ ਸਭਨਾਂ ਨੂੰ ਆਖਿਆ, “ਜੇ ਕੋਈ ਮੇਰੇ ਪਿੱਛੇ ਆਉਣਾ ਚਾਹੇ,
ਤਾਂ ਆਪਣੇ ਆਪ ਦਾ ਇਨਕਾਰ ਕਰੇ
ਅਤੇ ਰੋਜ਼ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਚੱਲੇ” ਲੂਕਾ 9:23
…ਅਤੇ ਓਹ ਜੁੱਗੋ ਜੁੱਗ ਰਾਜ ਕਰਨਗੇ। ਪ੍ਰਕਾਸ਼ ਦੀ ਪੋਤੀ 22:5
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ