ਪਰਮੇਸ਼ਵਰ ਨੇ ਇਸਰਾਏਲੀਆਂ ਨੂੰ ਚਾਲੀ ਸਾਲ ਤਕ ਉਜਾੜ ਵਿੱਚ ਚੱਲਣ ਦੀ ਅਗਵਾਈ ਕੀਤੀ,
ਭਾਵੇਂ ਹੀ ਇਹ ਦਸ ਦਿਨ ਦੀ ਯਾਤਰਾ ਹੋ ਸਕਦੀ ਸੀ। ਪਰਮੇਸ਼ਵਰ ਨੇ ਇਸਰਾਏਲੀਆਂ ਨੂੰ
ਛੇ ਦਿਨਾਂ ਲਈ ਯਰੀਹੋ ਸ਼ਹਿਰ ਦੇ ਚਾਰੇ ਪਾਸੇ ਚੱਕਰ ਲਾਉਣ ਅਤੇ ਸੱਤਵੇਂ ਦਿਨ
ਚੀਕਾਂ ਮਾਰਨ ਦਾ ਹੁਕਮ ਦਿੱਤਾ। ਪਰਮੇਸ਼ਵਰ ਨੇ ਗਿਦਾਊਨ ਤੋਂ ਸਿਰਫ਼ 300 ਆਦਮੀਆਂ ਨਾਲ
1,35,000 ਆਦਮੀਆਂ ਨਾਲ ਲੜਣ ਲਈ ਕਿਹਾ।
ਜਦ ਵੀ ਉਨ੍ਹਾਂ ਨੇ ਪਰਮੇਸ਼ਵਰ ਦੇ ਵਚਨ ਨੂੰ ਕੀਮਤੀ ਮੰਨਿਆ ਅਤੇ ਉਸਦਾ ਪਾਲਣ ਕੀਤਾ,
ਪਰਮੇਸ਼ਵਰ ਨੇ ਉਨ੍ਹਾਂ ਨੂੰ ਸਾਰੀਆਂ ਚੀਜਾਂ ਵਿੱਚ ਆਸ਼ੀਸ਼ ਦਿੱਤੀ।
ਚਰਚ ਆਫ਼ ਗੌਡ ਦੇ ਮੈਂਬਰ ਮਸੀਹ ਆਨ ਸਾਂਗ ਹੌਂਗ ਜੀ ਅਤੇ ਸਵਰਗੀ ਮਾਤਾ ਜੀ ਦੇ ਵਚਨਾਂ ਤੇ
ਆਪਣਾ ਮੁੱਲ ਰੱਖ ਕੇ ਵਿਸ਼ਵਾਸ ਦੇ ਰਾਹ ਤੇ ਚੱਲਦੇ ਹਨ, ਜੋ ਪੰਜਵੀਂ ਅਯਾਮੀ ਦੁਨੀਆਂ ਤੋਂ
ਸਭ ਕੁਝ ਮਹਿਸੂਸ ਕਰਦੇ ਹਨ, ਨਾ ਕਿ ਤੀਸਰੀ ਅਯਾਮੀ ਦੁਨੀਆਂ ਤੋਂ।
ਮੈਂ ਨਿਗਾਹ ਕੀਤੀ ਤਾਂ ਕੀ ਵੇਖਦਾ ਹਾਂ ਭਈ ਲੇਲਾ ਸੀਯੋਨ ਦੇ ਪਹਾੜ ਉੱਤੇ ਖਲੋਤਾ ਹੈ ਅਤੇ ਉਹ ਦੇ ਨਾਲ ਇੱਕ ਲੱਖ ਚੁਤਾਲੀ ਹਜ਼ਾਰ ਹਨ ਜਿਨ੍ਹਾਂ ਨੇ ਮੱਥੇ ਉੱਤੇ ਉਹ ਦਾ ਨਾਮ ਅਤੇ ਉਹ ਦੇ ਪਿਤਾ ਦਾ ਨਾਮ ਲਿਖਿਆ ਹੋਇਆ ਹੈ… ਏਹ ਓਹ ਹਨ ਜਿਹੜੇ ਤੀਵੀਆਂ ਦੇ ਨਾਲ ਭ੍ਰਿਸ਼ਟ ਨਹੀਂ ਹੋਏ ਕਿਉਂ ਜੋ ਏਹ ਕੁਆਰੇ ਹਨ । ਏਹ ਓਹ ਹਨ ਭਈ ਜਿੱਥੇ ਕਿਤੇ ਲੇਲਾ ਜਾਂਦਾ ਹੈ ਓਹ ਉਹ ਦੇ ਮਗਰ ਮਗਰ ਤੁਰਦੇ ਹਨ । ਪ੍ਰਕਾਸ਼ ਦੀ ਪੋਥੀ 14:1-4
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ