ਭਾਵੇਂ ਕਿ ਧਰਤੀ ਉੱਤੇ ਜੋ ਕੰਮ ਪਰਮੇਸ਼ਵਰ ਨੇ ਕੀਤਾ ਹੈ ਉਹ ਛੋਟਾ ਲੱਗ ਸਕਦਾ ਹੈ,
ਪਰ ਅਬਰਾਹਾਮ, ਜ਼ੱਕੀ, ਸੂਬੇਦਾਰ, ਮਰਿਯਮ ਅਤੇ ਪਤਰਸ ਵਰਗੇ ਸੰਤਾਂ ਨੇ
ਪਰਮੇਸ਼ਵਰ ਨੂੰ ਚੰਗੀ ਤਰ੍ਹਾਂ ਸਮਝਿਦਾ ਅਤੇ ਉਨ੍ਹਾਂ ਦਾ ਆਦਰ ਕਰਕੇ ਬਹੁਤ ਸਾਰੀਆਂ ਬਰਕਤਾਂ ਪਾਈਆਂ।
ਜਿਵੇਂ ਕਿ ਯਿਸੂ ਨੂੰ ਕਬੂਲ ਕਰਨ ਵਾਲੇ ਪਹਿਲੇ ਸੰਤਾਂ ਦੇ ਮਾਮਲੇ ਵਿਚ
ਹੋਇਆ ਸੀ,ਜੋ ਪਰਮੇਸ਼ਵਰ ਆਨ ਸਾਂਗ ਹੋਂਗ ਜੀ ਅਤੇ ਮਾਤਾ ਪਰਮੇਸ਼ਵਰ ਜੀ ਦਾ
ਡਰ ਮੰਨਣ ਅਤੇ ਸਤੀਕਾਰ ਕਰਦੇ ਹਨ, ਉਨ੍ਹਾਂ ਨੂੰ ਪਰਮੇਸ਼ਵਰ ਨੇ ਪਰਮੇਸ਼ਵਰ ਦੀ
ਸੰਤਾਨ ਬਣਨ, ਅਤੇ ਸਵਰਗ ਦੇ ਸ਼ਾਨਦਾਰ ਰਾਜ ਦਾ ਵਾਅਦਾ ਕੀਤਾ ਹੈ।
ਮੇਰੀਆਂ ਭੇਡਾਂ ਮੇਰੀ ਆਵਾਜ਼ ਸੁਣਦੀਆਂ ਹਨ; ਮੈਂ ਉਨ੍ਹਾਂ ਨੂੰ ਜਾਣਦਾ ਹਾਂ, ਅਤੇ ਉਹ ਮੇਰੇ ਪਿੱਛੇ ਹੋ ਲੈਂਦੀਆਂ ਹਨ; ਅਤੇ ਮੈਂ ਉਨ੍ਹਾਂ ਨੂੰ ਸਦੀਪਕ ਜੀਵਨ ਦਿੰਦਾ ਹਾਂ। ਉਹ ਕਦੇ ਵੀ ਨਾਸ਼ ਨਹੀਂ ਹੋਣਗੀਆਂ, ਅਤੇ ਕੋਈ ਵੀ ਉਨ੍ਹਾਂ ਨੂੰ ਮੇਰੇ ਹੱਥੋਂ ਨਹੀਂ ਖੋਹ ਸਕਦਾ। [ਯੂਹੰਨਾ 10: 27-28]
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ