ਜਿਸ ਤਰ੍ਹਾਂ ਕੁੱਤੇ, ਮੱਖੀਆਂ ਅਤੇ ਮਨੁੱਖਾਂ ਦੇ
ਆਪਣੇ-ਆਪਣੇ ਜੀਵਨ ਦੇ ਸਮੇਂ ਦੀ ਹੱਦ ਹੁੰਦੀ ਹੈ, ਠੀਕ ਉਸੇ ਤਰ੍ਹਾਂ
ਪਰਮੇਸ਼ਵਰ ਦੇ ਮੁਕਤੀ ਦੇ ਕੰਮ ਦੀ ਵੀ ਸਮਾਂ ਦੀ ਹੱਦ ਹੈ।
ਪਰਮੇਸ਼ਵਰ ਨੇ ਆਪਣੇ ਮੁਕਤੀ ਦੇ ਕੰਮ ਨੂੰ ਤਿੰਨ ਜੁੱਗਾਂ ਵਿੱਚ ਵੰਡਿਆ-
ਪਿਤਾ ਦਾ ਜੁੱਗ, ਪੁੱਤਰ ਦਾ ਜੁੱਗ ਅਤੇ ਪਵਿੱਤਰ ਆਤਮਾ ਦਾ ਜੁੱਗ,
ਅਤੇ ਹਰੇਕ ਜੁੱਗ ਵਿੱਚ ਮੁਕਤੀਦਾਤੇ ਦੇ ਅਲੱਗ ਨਾਮ ਦਾ ਇਸਤੇਮਾਲ ਕੀਤਾ।
ਪਵਿੱਤਰ ਆਤਮਾ ਦੇ ਜੁੱਗ ਵਿੱਚ, ਮੁਕਤੀ ਯਿਸੂ ਦੇ ਨਵੇਂ ਨਾਮ ਨਾਲ ਪੂਰੀ ਹੋਵੇਗੀ।
ਇਸ ਲਈ ਇਸ ਜੁੱਗ ਦੇ ਸਾਖੀ, ਚਰਚ ਆਫ਼ ਗੌਡ ਦੇ ਮੈਂਬਰ
ਮਸੀਹ ਆਨ ਸਾਂਗ ਹੌਂਗ ਜੀ ਦੇ ਨਾਮ ਨਾਲ ਪ੍ਰਾਰਥਨਾ ਕਰਦੇ ਹਨ ਅਤੇ ਸਤੁਤੀ ਕਰਦੇ ਹਨ,
ਜੋ ਬਾਈਲ ਦੀ ਭਵਿੱਖਬਾਣੀਆਂ ਦੇ ਅਨੁਸਾਰ ਧਰਤੀ ਤੇ ਆਏ।
ਜਿਹੜਾ ਜਿੱਤਣ ਵਾਲਾ ਹੈ… ਨਵੀਂ ਯਰੂਸ਼ਲਮ ਦਾ ਨਾਉਂ… ਆਪਣਾ ਨਵਾਂ ਨਾਮ ਓਸ ਉੱਤੇ ਲਿਖਾਵਾਂਗਾ। ਪ੍ਰਕਾਸ਼ ਦੀ ਪੋਥੀ 3:12
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ