ਇਬਰਾਨੀਆਂ ਦੀ ਪੁਸਤਕ ਵਿੱਚ, ਮਨੁੱਖ ਜਾਤੀ ਨੂੰ ਬਚਾਉਣ ਦੇ ਲਈ ਮਸੀਹ ਦੇ
ਦੂਸਰੀ ਵਾਰ ਆਉਣ ਦੀ ਭਵਿੱਖਬਾਣੀ ਕੀਤੀ ਗਈ ਸੀ। ਮੀਕਾਹ ਨੇ ਭਵਿੱਖਬਾਣੀ ਕੀਤੀ
ਕਿ ਪਰਮੇਸ਼ਵਰ ਸੀਯੋਨ ਵਿੱਚ ਆਉਣਗੇ ਅਤੇ ਉਹ ਖੁਦ ਅੰਤਮ ਦਿਨਾਂ ਵਿੱਚ ਸਾਨੂੰ
ਆਪਣੇ ਰਾਹ ਸਿਖਾਉਣਗੇ। ਯਸਾਯਾਹ ਨੇ ਭਵਿੱਖਬਾਣੀ ਕੀਤੀ ਕਿ
ਜੋ ਨਵੇਂ ਨੇਮ ਦੇ ਦੁਆਰਾ ਮਨੁੱਖ ਜਾਤੀ ਨੂੰ ਸਦੀਪਕ ਜੀਵਨ ਦਿੰਦੇ ਹਨ,
ਉਹ ਪੱਕੀ ਤਰ੍ਹਾਂ ਪਰਮੇਸ਼ਵਰ ਹਨ।
ਮਸੀਹ ਆਨ ਸਾਂਗ ਹੌਂਗ ਦੂਸਰੀ ਵਾਰ ਆਉਣ ਇਸ ਧਰਤੀ ਤੇ ਸਰੀਰ ਵਿੱਚ ਆਏ
ਅਤੇ 325 ਈਸਵੀ ਵਿੱਚ ਨਸ਼ਟ ਹੋਏ ਨਵੇਂ ਨੇਮ ਦੇ ਪਸਾਹ ਨੂੰ ਦੁਬਾਰਾ ਸਥਾਪਿਤ ਕਰਕੇ
ਸੀਯੋਨ ਦਾ ਰਾਜਾ ਬਣੇ। ਰਾਜਾ ਦਾਊਦ ਦੇ ਸਿੰਘਾਸਣ ਦੀ ਭਵਿੱਖਬਾਣੀ ਦੇ ਅਨੁਸਾਰ
37 ਸਾਲਾਂ ਦੇ ਲਈ ਆਪਣੀ ਸੇਵਾ ਨੂੰ ਖਤਮ ਕਰਨ ਦੇ ਬਾਅਦ,
ਉਨ੍ਹਾਂ ਨੇ ਸੀਯੋਨ ਦੇ ਲੋਕਾਂ ਨੂੰ ਆਤਮਾ ਦੀ ਲਾੜੀ,
ਮਾਤਾ ਪਰਮੇਸ਼ਵਰ ਦੀ ਸਚਿਆਈ ਦੇ ਬਾਰੇ ਸਿਖਾਇਆ।
ਜਿਵੇਂ ਪਤਰਸ ਨੇ ਯਿਸੂ ਨੂੰ ਇਸ ਗੱਲ ਦੇ ਦੁਆਰਾ ਪਛਾਣਿਆ ਕਿ ਯਿਸੂ ਨੇ ਸਦੀਪਕ ਜੀਵਨ ਦੀ ਗੱਲ ਬੋਲੀ,
ਠੀਕ ਉਸੇ ਤਰ੍ਹਾਂ ਚਰਚ ਆਫ਼ ਗੌਡ ਮਸੀਹ ਆਨ ਸਾਂਗ ਹੌਂਗ ਅਤੇ ਮਾਤਾ ਪਰਮੇਸ਼ਵਰ ਤੇ ਨਿਹਚਾ ਕਰਦਾ ਹੈ,
ਜੋ ਸਾਨੂੰ ਪਵਿੱਤਰ ਆਤਮਾ ਦੇ ਯੁੱਗ ਵਿੱਚ ਸਦੀਪਕ ਜੀਵਨ ਦੀਆਂ ਗੱਲਾਂ ਕਹਿੰਦੇ ਹਨ।
ਦੂਸਰੀ ਵਾਰ ਆਉਣ ਵਾਲੇ ਮਸੀਹ ਨੂੰ ਦਾਊਦ ਦੇ ਨਾਮ ਨਾਲ ਧਰਤੀ ਤੇ ਆਉਣਾ ਹੈ
ਅਤੇ 37 ਸਾਲ ਤਕ ਖੁਸ਼ ਖਬਰੀ ਦਾ ਪ੍ਰਚਾਰ ਕਰਨ ਦੇ ਬਾਅਦ ਮਰ ਜਾਣਾ ਹੈ।
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ