ਜਿਵੇਂ ਗੁਗਰਿਯੋ ਦੇ ਦੂਸਰੇ ਰਾਜੇ, ਰਾਜਾ ਯੁਰੀ ਨੂੰ ਪੱਕੇ ਨਿਸ਼ਾਨ ਪੇਸ਼ ਕਰਨ ਦੇ ਦੁਆਰਾ
ਜੁਮੋਂਗ ਦੇ ਪੁੱਤਰ ਦੇ ਰੂਪ ਵਿੱਚ ਸਵੀਕਾਰ ਕੀਤਾ ਗਿਆ ਸੀ, ਠੀਕ ਸਾਨੂੰ ਸਵਰਗ ਦੇ ਰਾਜ ਵਿੱਚ
ਪਰਮੇਸ਼ਵਰ ਦੀਆਂ ਸੰਤਾਨਾਂ ਦੇ ਰੂਪ ਵਿੱਚ ਸਵੀਕਾਰ ਕੀਤੇ ਜਾਣ ਦੇ ਲਈ ਨਵੇਂ ਨੇਮ ਦਾ ਪਸਾਹ
ਮਨਾਉਣਾ ਚਾਹੀਦਾ ਹੈ, ਜੋ ਪਰਮੇਸ਼ਵਰ ਦਾ ਨਿਸ਼ਾਨ ਹੈ।
ਪਰਮੇਸ਼ਵਰ ਨੇ ਆਪਣੇ ਪੁੱਤਰ ਅਤੇ ਧੀਆਂ ਬਣਨ ਦਾ ਅਧਿਕਾਰ ਸਿਰਫ਼ ਉਨ੍ਹਾਂ ਲੋਕਾਂ ਨੂੰ
ਦਿੱਤਾ ਹੈ ਜਿਨ੍ਹਾਂ ਨੇ ਪਸਾਹ ਦੀ ਰੋਟੀ ਖਾਂਦੀ ਹੈ ਅਤੇ ਪਸਾਹ ਦਾ ਦਾਖਰਸ ਪੀਤਾ ਹੈ,
ਜੋ ਪਰਮੇਸ਼ਵਰ ਆਨ ਸਾਂਗ ਹੌਂਗ ਜੀ ਅਤੇ ਮਾਤਾ ਪਰਮੇਸ਼ਵਰ ਦਾ ਪਵਿੱਤਰ ਮਾਸ ਅਤੇ ਲਹੂ ਹੈ।
ਮਿਸਰ ਵਿੱਚ ਲਿਆਉਂਦੀਆਂ ਗਈਆਂ ਬਿਪਤਾਵਾਂ ਦੇ ਵਾਂਙ ਇਸ ਯੁੱਗ ਵਿੱਚ ਬਹੁਤ ਸਾਰੀਆਂ ਬਿਪਤਾਵਾਂ ਹਨ।
ਇਸ ਯੁੱਗ ਵਿੱਚ, ਚਰਚ ਔਫ ਗਾਡ ਦੇ ਮੈਂਬਰ ਹਮੇਸ਼ਾ ਨਵੇਂ ਨੇਮ ਪਸਾਹ ਦੇ ਸੱਚ ਵਿੱਚ
ਰਹਿੰਦੇ ਹੋਏ ਅਤੇ ਇਹ ਵਿਸ਼ਵਾਸ ਕਰਦੇ ਹੋਏ ਕਿ ਪਰਮੇਸ਼ਵਰ ਸਾਡੇ ਨਾਲ ਹਨ,
उद्धार के समाचार का प्रचार कर रहे हैं।
ਮੁਕਤੀ ਦੀ ਖਬਰ ਦਾ ਪ੍ਰਚਾਰ ਕਰ ਰਹੇ ਹਾਂ।
“ਮੈਂ ਤੁਹਾਨੂੰ ਕਬੂਲ ਕਰ ਲਵਾਂਗਾ; ਅਰ ਤੁਹਾਡਾ ਪਿਤਾ ਹੋਵਾਂਗਾ,
ਅਤੇ ਤੁਸੀਂ ਮੇਰੇ ਪੁੱਤ੍ਰ ਧੀਆਂ ਹੋਵੋਗੇ।
ਇਹ ਬਚਨ ਸਰਬ ਸ਼ਕਤੀਮਾਨ ਪ੍ਰਭੁ ਦਾ ਹੈ।” 2ਕੁਰਿੰਥਿਆਂ 6:17-18
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ