ਅਦਨ ਦੇ ਬਾਗ ਵਿੱਚ ਭਲੇ ਅਤੇ ਬੁਰੇ ਦੇ ਗਿਆਨ ਦਾ ਬਿਰਛ ਸੀ ਜਿਸਦੇ ਬਾਰੇ
ਪਰਮੇਸ਼ਵਰ ਨੇ ਕਿਹਾ, “ਜਦੋਂ ਤੂੰ ਇਸ ਵਿੱਚੋਂ ਖਾਵੇਗਾ, ਤੂੰ ਪੱਕਾ ਮਰ ਜਾਵੇਗਾ”,
ਅਤੇ ਜੀਵਨ ਦੇ ਬਿਰਛ ਸੀ ਜਿਸਨੂੰ ਖਾਣ ਤੇ ਕਿਸੇ ਨੂੰ ਵੀ ਸਦੀਪਕ ਜੀਵਨ ਮਿਲ ਸਕਦਾ ਸੀ।
ਹਾਲਾਂਕਿ, ਆਦਮ ਅਤੇ ਹਵਾੱਹ ਨੂੰ ਸੱਪ ਦੇ ਦੁਆਰਾ ਭਰਮਾਇਆ ਗਿਆ ਅਤੇ
ਉਨ੍ਹਾਂ ਨੇ ਮਨਾ ਕੀਤਾ ਫਲ ਖਾਣ ਕਰਕੇ ਪਰਮੇਸ਼ਵਰ ਦੇ ਹੁਕਮ ਦਾ ਉਲੰਘਣ ਕੀਤਾ।
ਨਤੀਜੇ ਵਜੋਂ, ਉਨ੍ਹਾਂ ਨੂੰ ਜੀਵਨ ਦੇ ਬਿਰਛ ਵਿੱਚੋਂ ਖਾਣ ਦੀ ਇਜਾਜਤ ਨਹੀਂ ਦਿੱਤੀ ਗਈ ਅਤੇ ਉਹ ਮਰ ਗਏ।
ਜੀਵਨ ਦੇ ਬਿਰਛ ਦੀ ਅਸਲੀਯਤ ਨਵੇਂ ਨੇਮ ਦਾ ਪਸਾਹ ਹੈ
ਜਿੱਥੇ ਅਸੀਂ ਯਿਸੂ ਦਾ ਮਾਸ ਖਾਂਦੇ ਹਾਂ ਅਤੇ ਉਨ੍ਹਾਂ ਦਾ ਲਹੂ ਪੀਂਦੇ ਹਾਂ।
ਸਾਨੂੰ ਭਲੇ ਅਤੇ ਬੁਰੇ ਦੇ ਗਿਆਨ ਦੇ ਬਿਰਛ ਤੋਂ ਖਾਣ ਦੇ ਪਾਪ ਤੋਂ ਬਚਾਉਣ ਦੇ ਲਈ,
ਜੋ ਮੌਤ ਦੇ ਯੋਗ ਪਾਪ ਹੈ, ਪਰਮੇਸ਼ਵਰ ਨੇ ਸਾਨੂੰ ਪਵਿੱਤਰ ਕੈਲੰਡਰ ਦੇ ਅਨੁਸਾਰ
ਦੂਸਰੇ ਮਹੀਨੇ ਵਿੱਚ ਇਸਨੂੰ ਮਨਾਉਣ ਦਾ ਇੱਕ ਹੌਰ ਮੌਕਾ ਦਿੱਤਾ ਹੈ।
325 ਈਸਵੀ ਵਿੱਚ ਪਸਾਹ ਨੂੰ ਨਸ਼ਟ ਕਰ ਦਿੱਤਾ ਗਿਆ,
ਅਤੇ ਜੀਵਨ ਦੇ ਬਿਰਛ ਦਾ ਰਾਹ ਫਿਰ ਤੋਂ ਬੰਦ ਕਰ ਦਿੱਤਾ ਗਿਆ ਸੀ।
ਚਰਚ ਆਫ ਗੌਡ ਵਲਰਡ ਮਿਸ਼ਨ ਸੋਸਾਇਟੀ ਦੇ ਸੰਸਥਾਪਕ ਮਸੀਹ ਆਨ ਸਾਂਗ ਹੌਂਗ ਨੇ
ਬਾਈਬਲ ਦੀਆਂ ਭਵਿੱਖਬਾਣੀਆਂ ਦੇ ਅਨੁਸਾਰ ਫਿਰ ਤੋਂ ਰਾਹ ਖੋਲ੍ਹ ਦਿੱਤਾ ਹੈ।
... ਪੁਰਾਣੀਆਂ ਮਧਾਂ ਦੀ ਦਾਉਤ…ਉਹ ਮੌਤ ਨੂੰ ਸਦਾ ਲਈ ਝੱਫ ਲਵੇਗਾ…
ਓਸ ਦਿਨ ਆਖਿਆ ਜਾਵੇਗਾ, “ਵੇਖੋ, ਏਹ ਸਾਡਾ ਪਰਮੇਸ਼ੁਰ ਹੈ।” ਯਸਾਯਾਹ 25:6-9
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ