ਪਰਮੇਸ਼ਵਰ ਨੇ ਪਹਿਲਾਂ ਤੋਂ ਹੀ ਆਪਣੇ ਨਬੀਆਂ ਜਿਵੇਂ ਕਿ ਸਫ਼ਨਯਾਹ, ਮਲਾਕੀ,
ਪਤਰਸ ਅਤੇ ਯੂਹੰਨਾ ਦੇ ਦੁਆਰਾ ਇਸ ਯੁੱਗ ਵਿੱਚ ਆਉਣ ਵਾਲੀ ਇੱਕ ਵੱਡੀ ਬਿਪਤਾ ਦੀ
ਭਵਿੱਖਬਾਣੀ ਕੀਤੀ ਹੈ। ਉਨ੍ਹਾਂ ਨੇ ਸਾਨੂੰ ਇਹ ਵੀ ਦਿਖਾਇਆ ਹੈ
ਕਿ ਸਿਰਫ਼ ਉਹ ਲੋਕ ਜੋ ਪਰਮੇਸ਼ਵਰ ਦੀ ਮੋਹਰ ਪ੍ਰਾਪਤ ਕਰਦੇ ਹਨ
ਜਿਨ੍ਹਾਂ ਤੇ ਪਵਿੱਤਰ ਆਤਮਾ ਦੇ ਯੁੱਗ ਦੇ ਮੁਕਤੀਦਾਤਾ, ਯਿਸੂ ਦਾ ਨਵਾਂ ਨਾਮ
ਆਨ ਸਾਂਗ ਹੌਂਗ ਹੈ, ਅੰਤਮ ਬਿਪਤਾਵਾਂ ਤੋਂ ਬਚਾਏ ਜਾ ਸਕਦੇ ਹਨ।
ਪੁਰਾਣੇ ਨੇਮ ਦੇ ਸਮੇਂ ਵਿੱਚ, ਜਿਨ੍ਹਾਂ ਲੋਕਾਂ ਨੇ ਆਪਣੇ ਘਰਾਂ ਤੇ ਪਸਾਹ ਦੇ
ਲੇਲੇ ਦਾ ਲਹੂ ਲਗਾਇਆ ਸੀ, ਇਹ ਬਿਪਤਾ ਤੋਂ ਬਚਾਏ ਗਏ ਸੀ।
ਇਸ ਯੁੱਗ ਵਿੱਚ, ਸਿਰਫ਼ ਉਹ ਲੋਕ ਜੋ ਪਸਾਹ ਦੀ ਰੋਟੀ ਅਤੇ ਦਾਖਰਸ ਵਿੱਚ ਭਾਗ ਲੈਂਦੇ ਹਨ,
ਜੋ ਪਸਾਹ ਦੇ ਲੇਲੇ ਦੀ ਅਸਲੀਯਤ, ਯਿਸੂ ਦੇ ਮਾਸ ਅਤੇ ਲਹੂ ਨੂੰ ਦਰਸਾਉਂਦਾ ਹੈ,
ਉਹ ਪਰਮੇਸ਼ਵਰ ਦੀ ਮੋਹਰ ਪ੍ਰਾਪਤ ਕਰ ਸਕਦੇ ਹਨ
ਅਤੇ ਅੰਤਮ ਬਿਪਤਾ ਤੋਂ ਬਚਾਏ ਜਾ ਸਕਦੇ ਹਨ।
ਚਰਚ ਐਫ਼ ਗਾਡ ਦੇ ਮੈਂਬਰ ਨਵੇਂ ਨੇਮ ਦਾ ਪਸਾਹ ਮਨਾਉਂਦੇ ਹਨ,
ਜਿਸਨੂੰ ਮਸੀਹ ਆਨ ਸਾਂਗ ਹੌਂਗ ਜੀ ਅਤੇ ਮਾਤਾ ਪਰਮੇਸ਼ਵਰ ਨੇ ਉਨ੍ਹਾਂ ਨੂੰ ਸਿਖਾਇਆ ਹੈ,
ਅਤੇ ਈਮਾਨਦਾਰੀ ਨਾਲ ਮੁਕਤੀ ਦੇ ਸੰਦੇਸ਼ ਦਾ ਪ੍ਰਚਾਰ ਕਰਨ ਦੇ ਮਿਸ਼ਨ ਨੂੰ ਪੂਰਾ ਕਰਦੇ ਹਨ:
“ਅੰਤਮ ਬਿਪਤਾ ਤੋਂ ਬਚਣ ਦੇ ਲਈ ਜਿਸਨੂੰ ਪਰਮੇਸ਼ਵਰ ਨੇ ਦੁਸ਼ਟਾਂ ਦਾ ਨਿਆਉਂ ਕਰਨ
ਦੇ ਲਈ ਤਿਆਰ ਕੀਤਾ ਹੈ, ਪਰਮੇਸ਼ਵਰ ਦੀ ਮੋਹਰ ਨੂੰ ਪ੍ਰਾਪਤ ਕਰੋ!”
ਮੇਰੀ ਅੱਖ ਲਿਹਾਜ਼ ਨਹੀਂ ਕਰੇਗੀ, ਨਾ ਮੈਂ ਤਰਸ ਖਾਵਾਂਗਾ, ਅਤੇ ਮੈਂ ਤੇਰੇ ਮਾਰਗਾਂ ਨੂੰ ਤੇਰੇ ਉੱਤੇ ਲਿਆਵਾਂਗਾ ਅਤੇ ਤੇਰੇ ਘਿਣਾਉਣੇ ਕੰਮ ਤੇਰੇ ਵਿੱਚ ਆਉਣਗੇ ਅਤੇ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਹਾਂ ਜੋ ਮਾਰਦਾ ਹਾਂ। ਹਿਜਕੀਏਲ 7:9
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ