ਨੀਨਵਾਹ ਦੇ 1,20,000 ਲੋਕਾਂ ਨੇ, ਜੋ ਆਪਣੇ ਸੱਜੇ ਖੱਬੇ ਹੱਥਾਂ ਦੀ
ਸਿਆਣ ਨਹੀਂ ਕਰ ਸਕਦੇ ਸੀ, ਯੂਨਾਹ ਦੀ ਗੱਲ ਸੁਣੀ ਜਦੋਂ ਉਸਨੇ ਪਰਮੇਸ਼ਵਰ ਦੇ
ਹੁਕਮ ਅਨੁਸਾਰ ਉਨ੍ਹਾਂ ਨੂੰ ਪ੍ਰਚਾਰ ਕੀਤਾ। ਅਤੇ ਉਨ੍ਹਾਂ ਸਾਰਿਆਂ ਨੇ ਤੋਬਾ ਕੀਤੀ।
ਇਸ ਯੁੱਗ ਵਿੱਚ ਵੀ, ਸਾਨੂੰ ਨਵੇਂ ਨੇਮ ਦੇ ਪਸਾਹ ਦਾ ਜੋ ਮੁਕਤੀ ਅਤੇ
ਪਾਪਾਂ ਦੀ ਮਾਫੀ ਦਾ ਸੱਚ ਹੈ ਸਾਰੇ ਲੋਕਾਂ ਨੂੰ ਪ੍ਰਚਾਰ ਕਰਨਾ ਚਾਹੀਦਾ ਹੈ
ਜੋ ਪਰਮੇਸ਼ਵਰ ਦੀ ਬਿਵਸਥਾ ਨੂੰ ਨਹੀਂ ਸਮਝ ਸਕਦੇ।
ਜਿਵੇਂ ਮੂਸਾ ਦੇ ਸਮੇਂ ਵਿੱਚ ਜਿਨ੍ਹਾਂ ਘਰਾਂ ਵਿੱਚ ਉਨ੍ਹਾਂ ਦੇ ਦਰਵਾਜੇ ਤੇ ਪਸਾਹ ਦਾ ਲਹੂ ਸੀ,
ਬਿਪਤਾ ਤੋਂ ਬਚਾਏ ਗਏ ਸੀ, ਠੀਕ ਉਸੇ ਤਰ੍ਹਾਂ ਨਵੇਂ ਨੇਮ ਵਿੱਚ ਲੋਕ ਜੋ ਪਸਾਹ ਦੇ
ਲੇਲੇ ਦੇ ਰੂਪ ਵਿੱਚ ਆਏ ਯਿਸੂ ਦੇ ਮਾਸ ਅਤੇ ਲਹੂ ਵਿੱਚ
ਪਸਾਹ ਦੀ ਰੋਟੀ ਅਤੇ ਦਾਖਰਸ ਦੇ ਦੁਆਰਾ ਸਾਂਝੀ ਹੁੰਦੇ ਹਨ,
ਉਹ ਮੁਕਤੀ ਦੀ ਮੋਹਰ ਪ੍ਰਾਪਤ ਕਰ ਸਕਦੇ ਹਨ।
ਮਸੀਹ ਆਨ ਸਾਂਗ ਹੌਂਗ ਦੀ ਨੇ ਨਵੇਂ ਨੇਮ ਦੇ ਪਸਾਹ ਦੀ ਸਾਖੀ ਦਿੱਤੀ ਹੈ।
ਉਹ ਪਰਮੇਸ਼ਵਰ ਹਨ ਜੋ ਅੰਤਮ ਦਿਨਾਂ ਵਿੱਚ ਬਾਈਬਲ ਦੀਆਂ ਭਵਿੱਖਬਾਣੀਆਂ ਦੇ ਅਨੁਸਾਰ
ਮਨੁੱਖਜਾਤੀ ਦੇ ਪਾਪਾਂ ਨੂੰ ਮਾਫ ਕਰਨ ਦੇ ਲਈ ਫਿਰ ਤੋਂ ਆਏ ਹਨ।
ਵੇਖੋ, ਓਹ ਦਿਨ ਆ ਰਹੇ ਹਨ, ਯਹੋਵਾਹ ਦਾ ਵਾਕ ਹੈ,
ਕਿ ਮੈਂ ਇਸਰਾਏਲ ਦੇ ਘਰਾਣੇ ਨਾਲ ਅਤੇ ਯਹੂਦਾਹ ਦੇ ਘਰਾਣੇ ਨਾਲ ਇੱਕ ਨਵਾਂ ਨੇਮ ਬੰਨ੍ਹਾਂਗਾ...
ਕਿਉਂ ਜੋ ਮੈਂ ਓਹਨਾਂ ਦੀ ਬਦੀ ਨੂੰ ਮਾਫ਼ ਕਰਾਂਗਾ ਅਤੇ ਓਹਨਾਂ ਦੇ ਪਾਪ ਫੇਰ ਚੇਤੇ ਨਾ ਕਰਾਂਗਾ। ਯਿਰਮਿਯਾਹ 31:31-34
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ