ਯਿਸੂ ਦੇ ਹੱਕ ਵਿੱਚ ਖੜ੍ਹੇ ਹੋ ਕੇ ਅਨੰਤ ਕੀਮਤਾਂ ਨੂੰ ਚੁਣਨ ਦੀ ਬੁੱਧੀ ਦੇ ਦੁਆਰਾ
ਸੱਜੇ ਪਾਸੇ ਦੇ ਚੋਰ ਨੂੰ ਮੁਕਤੀ ਦੀ ਆਸ਼ੀਸ਼ ਦਿੱਤੀ ਗਈ ਸੀ।
ਸਵਰਗ ਦੇ ਵੱਲ ਸਾਡੇ ਵਿਸ਼ਵਾਸ ਦੇ ਰਾਹ ਤੇ, ਪਰਮੇਸ਼ਵਰ ਦੁਆਰਾ ਸਵੀਕਾਰ ਕੀਤੀ ਗਈ ਕੀਮਤ
ਦੁਨੀਆ ਦੇ ਸਾਰੇ ਲੋਕਾਂ ਦੁਆਰਾ ਸਵੀਕਾਰ ਕੀਤੀ ਗਈ ਕੀਮਤਾਂ ਤੋਂ ਜਿਆਦਾ ਮਹਤੱਵਪੂਰਨ ਹੈ।
ਜਿਵੇਂ ਯਿਸੂ ਨੇ ਆਪਣੇ ਚੇਲਿਆਂ ਨੂੰ ਗਲੀਲ ਨੂੰ ਝੀਲ ਦੇ ਕੋਲ ਬੁਲਾਇਆ ਸੀ,
ਉਸੇ ਤਰ੍ਹਾਂ ਇਸ ਯੁੱਗ ਵਿੱਚ, ਮਸੀਹ ਆਨ ਸਾਂਗ ਹੌਂਗ ਅਤੇ ਮਾਤਾ ਪਰਮੇਸ਼ਵਰ ਜੀ,
ਜੋ ਆਤਮਾ ਅਤੇ ਲਾੜੀ ਹਨ, ਨਵੇਂ ਨੇਮ ਦੇ ਸੇਵਕਾਂ ਨੂੰ ਬੁਲਾ ਰਹੇ ਹਨ
ਜੋ ਸਵਰਗ ਦੀ ਕੀਮਤਾਂ ਦੀ ਚੋਣ ਕਰਨਗੇ।
ਅਤੇ ਉਹ ਨੇ ਆਖਿਆ, ਹੇ ਯਿਸੂ ਜਾਂ ਤੂੰ ਆਪਣੇ ਰਾਜ ਵਿੱਚ ਆਵੇਂ ਤਾਂ ਮੈਨੂੰ ਚੇਤੇ ਕਰੀਂ
ਉਸ ਨੇ ਉਹ ਨੂੰ ਆਖਿਆ, ਮੈਂ ਤੈਨੂੰ ਸੱਤ ਆਖਦਾ ਹਾਂ
ਭਈ ਅੱਜ ਤੂੰ ਮੇਰੇ ਸੰਗ ਸੁਰਗ ਵਿੱਚ ਹੋਵੇਂਗਾ।
ਲੂਕਾ 23:42-43
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ