ਲੋਕ ਇਸ ਧਰਤੀ ਤੇ ਉਨ੍ਹਾਂ ਨੂੰ ਦਿੱਤੀ ਗਈ ਭੂਮਿਕਾਵਾਂ ਨੂੰ ਪੂਰਾ ਕਰਦੇ ਹੋਏ ਜੀਵਨ ਜੀਉਂਦੇ ਹਨ।
ਹਾਲਾਂਕਿ, ਜਦੋਂ ਉਨ੍ਹਾਂ ਨੂੰ ਪਰਮੇਸ਼ਵਰ ਦੁਆਰਾ ਵਾਪਸ ਬੁਲਾਇਆ ਜਾਂਦਾ ਹੈ,
ਤਦ ਉਹ ਆਤਮਿਕ ਦੁਨੀਆ ਅਰਥਾਤ ਸਾਡੇ ਸਾਰ ਦੀ ਦੁਨੀਆ ਵਿੱਚ ਵਾਪਸ ਚੱਲੇ ਜਾਂਦੇ ਹਨ।
ਇਸ ਲਈ, ਯਿਸੂ ਨੇ ਸਾਨੂੰ ਅਚਾਨਕ ਵਾਪਸ ਬੁਲਾਏ ਜਾਣ ਤੇ ਵੀ
ਸਭ ਕੁੱਝ ਤਿਆਰ ਕਰਨ ਅਤੇ ਬੁੱਧੀਮਾਨ ਵਿਅਕਤੀ ਬਣਨ ਤਕ ਸਿਖਾਇਆ
ਤਾਂ ਜੋ ਜਦੋਂ ਇਹ ਹੋਵੇ ਤਾਂ ਅਸੀਂ ਹੈਰਾਨ ਨਾ ਹੋਈਏ।
ਯਿਸੂ ਨੇ ਮਨੁੱਖ ਜਾਤੀ ਦੀ ਮੁਕਤੀ ਦੇ ਲਈ ਸਲੀਬ ਚੁੱਕੀ,
ਅਤੇ ਪਰਮੇਸ਼ਵਰ ਆਨ ਸਾਂਗ ਹੌਂਗ ਜੀ ਉਨ੍ਹਾਂ ਲੋਕਾਂ ਨੂੰ ਬਚਾਉਣ ਦੇ ਲਈ ਦੂਸਰੀ ਵਾਰ ਆਏ,
ਜੋ ਉਨ੍ਹਾਂ ਦੀ ਉਡੀਕ ਕਰ ਰਹੇ ਸੀ, ਅਤੇ ਸਾਨੂੰ ਮਾਤਾ ਪਰਮੇਸ਼ਵਰ ਜੀ ਦੀ ਮੌਜੂਦਗੀ
ਅਤੇ ਸਦੀਪਕ ਜੀਵਨ ਦਾ ਸੱਚ ਪਸਾਹ ਸਿਖਾਇਆ।
…ਤਿਵੇਂ ਮਸੀਹ ਭੀ ਬਾਹਲਿਆਂ ਦੇ ਪਾਪਾਂ ਨੂੰ ਚੁੱਕਣ ਲਈ ਇੱਕੋ ਹੀ ਵਾਰ ਚੜ੍ਹਾਇਆ ਗਿਆ ਅਤੇ ਓਹਨਾਂ ਉੱਤੇ ਜਿਹੜੇ ਉਹ ਨੂੰ ਉਡੀਕਦੇ ਹਨ ਪਾਪ ਦੇ ਕੰਮ ਤੋਂ ਅੱਡ ਹੋ ਕੇ ਮੁਕਤੀ ਲਈ ਦੂਈ ਵਾਰ ਪਰਗਟ ਹੋਵੇਗਾ। ਇਬਰਾਨੀਆਂ 9:27-28
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ