ਜਿਸ ਤਰ੍ਹਾਂ ਸਾਨੂੰ ਇਸ ਦੁਨੀਆ ਵਿੱਚ ਰਹਿਣ ਲਈ ਸਰਟੀਫਿਕੇਟ ਚਾਹੀਦਾ ਹੈ,
ਠੀਕ ਉਸੇ ਤਰ੍ਹਾਂ ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਕਰਨ ਲਈ ਵੀ
ਸਾਨੂੰ ਸਵਰਗੀ ਨਾਗਰਿਕਤਾ ਚਾਹੀਦੀ ਹੈ।
ਬਾਈਬਲ ਸਾਨੂੰ ਕਹਿੰਦੀ ਹੈ ਕਿ ਸਵਰਗ ਵਿੱਚ ਪ੍ਰਵੇਸ਼ ਕਰਨ ਦੀ ਯੋਗਤਾ
ਨਵੇਂ ਨੇਮ ਦਾ ਪਸਾਹ ਹੈ।
ਜਿਵੇਂ ਅਸੀਂ ਦ੍ਰਿਸ਼ ਦੁਨੀਆ ਦੀ ਮੌਜੂਦਗੀ ਤੇ ਵਿਸ਼ਵਾਸ ਕਰਦੇ ਹਾਂ, ਉਸੇ ਤਰ੍ਹਾਂ ਹੀ ਸਾਨੂੰ ਅਣਡਿੱਠ ਦੁਨੀਆ ਦੀ ਮੌਜੂਦਗੀ ਤੇ ਵੀ ਵਿਸ਼ਵਾਸ ਕਰਨਾ ਚਾਹੀਦਾ ਹੈ। ਜਦੋਂ ਪਰਮੇਸ਼ਵਰ ਨੇ ਕਿਹਾ, ਮੈਂ ਦੁਨੀਆ ਨੂੰ ਮੀਂਹ ਨਾਲ ਨਸ਼ਟ ਕਰ ਦਵਾਂਗਾ, ਜਿਸਦਾ ਅਨੁਭਵ ਨੂਹ ਨੇ ਕਦੀ ਨਹੀਂ ਕੀਤਾ ਸੀ ਤਦ ਉਸਨੇ ਪਰਮੇਸ਼ਵਰ ਦੇ ਵਚਨ ਤੇ ਵਿਸ਼ਵਾਸ ਕੀਤਾ। ਪਹਿਲੇ ਚਰਚ ਦੇ ਸੰਤਾਂ ਨੇ ਜੁਲਮਾਂ ਵਿੱਚ ਵੀ ਸਵਰਗ ਦੀ ਆਸ ਨਹੀਂ ਛੱਡੀ।
ਸਾਨੂੰ ਆਤਮਾ ਅਤੇ ਲਾੜੀ ਦੇ ਰੂਪ ਵਿੱਚ ਆਏ ਪਿਤਾ ਪਰਮੇਸ਼ਵਰ ਆਨ ਸਾਂਗ ਹੌਂਗ ਅਤੇ ਮਾਤਾ ਪਰਮੇਸ਼ਵਰ ਤੇ ਵਿਸ਼ਵਾਸ ਕਰਦੇ ਹੋਏ ਪਰਮੇਸ਼ਵਰ ਦੇ ਹੁਕਮ ਅਨੁਸਾਰ ਪਸਾਹ ਮਨਾਉਣਾ ਚਾਹੀਦਾ ਹੈ। ਤਦ ਹੀ ਅਸੀਂ ਰਸੂਲ ਪੌਲੁਸ ਦੇ ਵਾਂਙ ਨਵੇਂ ਨੇਮ ਨਾਲ ਸਵਰਗ ਦੀ ਨਾਗਰਿਕਤਾ ਪਾ ਸਕਦੇ ਹਾਂ।
ਹੁਣ ਨਿਹਚਾ ਆਸ ਕੀਤੀਆਂ ਹੋਈਆਂ ਗੱਲਾਂ ਦਾ ਪੱਕਾ ਭਰੋਸਾ ਹੈ ਅਤੇ ਅਣਡਿੱਠ ਵਸਤਾਂ ਦੀ ਸਬੂਤੀ ਹੈ ਅਤੇ ਇਸੇ ਵਿਖੇ ਬਜ਼ੁਰਗਾਂ ਦੇ ਲਈ ਸਾਖੀ ਦਿੱਤੀ ਗਈ ...ਅਤੇ ਨਿਹਚਾ ਬਾਝੋਂ ਉਹ ਦੇ ਮਨ ਨੂੰ ਭਾਉਣਾ ਅਣਹੋਣਾ ਹੈ। ਇਬਰਾਨੀਆਂ 11:1-6
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ