40 ਸਾਲਾਂ ਤਕ ਜੰਗਲ ਵਿੱਚ ਚੱਲਣ ਵਾਲੇ ਇਸਲਾਏਲੀ ਲਾਲ ਸਮੁੰਦਰ ਦੇ ਚਮਤਕਾਰ
ਅਤੇ ਪਸਾਹ ਦੀ ਸ਼ਕਤੀ ਨੂੰ ਭੁੱਲ ਗਏ ਜੋ ਪਰਮੇਸ਼ਵਰ ਨੇ ਉਨ੍ਹਾਂ ਨੂੰ ਦਿਖਾਈ ਸੀ,
ਅਤੇ ਆਖ਼ਰ ਵਿੱਚ ਨਸ਼ਟ ਹੋ ਗਏ ਕਿਉਂਕਿ ਉਹ ਸਿਰਫ਼ ਬਾਹਰੀ ਹਾਲਾਤਾਂ ਨੂੰ ਦੇਖਦੇ ਸੀ।
ਪਰਮੇਸ਼ਵਰ ਨੇ ਕਿਹਾ, “ਜੋ ਕੁੱਝ ਵੀ ਵਿਸ਼ਵਾਸ ਤੋਂ ਨਹੀਂ ਕੀਤਾ ਜਾਂਦਾ, ਉਹ ਪਾਪ ਹੈ।”
ਇਸਦਾ ਮਤਲਬ ਹੈ ਕਿ ਜੇਕਰ ਅਸੀਂ ਵਿਸ਼ਵਾਸ ਨਹੀਂ ਕਰਦੇ ਅਤੇ ਪਰਮੇਸ਼ਵਰ ਦੀਆਂ ਸਿੱਖਿਆਵਾਂ
ਅਤੇ ਹੁਕਮਾਂ ਦਾ ਪਾਲਣ ਨਹੀਂ ਕਰਦੇ, ਫਿਰ ਅਸੀਂ ਅੰਤ ਵਿੱਚ ਮੁਕਤੀ ਪ੍ਰਾਪਤ ਨਹੀਂ ਕਰ ਸਕਦੇ।
ਚਰਚ ਆਫ਼ ਗੌਡ ਦੇ ਮੈਂਬਰ ਕਿਸੇ ਵੀ ਹਾਲਾਤਾਂ ਵਿੱਚ ਨਹੀਂ ਡਗਮਗਾਉਂਦੇ
ਕਿਉਂਕਿ ਉਹ ਪਵਿੱਤਰ ਆਤਮਾ ਦੇ ਯੁੱਗ ਵਿੱਚ ਆਏ ਪਿਤਾ ਪਰਮੇਸ਼ਵਰ ਆਨ ਸਾਂਗ ਹੌਂਗ ਜੀ
ਅਤੇ ਮਾਤਾ ਪਰਮੇਸ਼ਵਰ ਦਾ ਸੰਪੂਰਨ ਵਿਸ਼ਵਾਸ ਦੇ ਨਾਲ ਪਾਲਣ ਕਰਦੇ ਹਨ।
ਆਪਣਾ ਪਰਤਾਵਾ ਕਰੋ ਕਿ ਤੁਸੀਂ ਨਿਹਚਾ ਵਿੱਚ ਹੋ ਯਾ ਨਹੀਂ। 2ਕੁਰਿੰਥੀਆਂ 13:5
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ