ਦਾਊਦ ਦੀ ਰਾਜ-ਗੱਦੀ ਦੀ ਭਵਿੱਖਬਾਣੀ ਦੇ ਅਨੁਸਾਰ ਪਹਿਲੀ ਵਾਰ ਧਰਤੀ ਉੱਤੇ ਆਏ
ਯਿਸੂ ਦਾ ਤੀਹ ਸਾਲ ਦੀ ਉਮਰ ਵਿੱਚ ਬਪਤਿਸਮਾ ਹੋਇਆ ਅਤੇ ਉਨ੍ਹਾਂ ਨੇ ਤਿੰਨ ਸਾਲ ਤਕ
ਖੁਸ਼ ਖਬਰੀ ਦਾ ਪ੍ਰਚਾਰ ਕੀਤਾ। ਮਸੀਹ ਆਨ ਸਾਂਗ ਹੌਂਗ ਜੀ, ਜੋ ਆਤਮਿਕ ਦਾਊਦ ਦੇ
ਰੂਪ ਵਿੱਚ ਦੂਸਰੀ ਵਾਰ ਆਏ, ਉਨ੍ਹਾਂ ਦਾ ਵੀ ਤੀਹ ਸਾਲ ਦੀ ਉਮਰ ਵਿੱਚ ਬਪਤਿਸਮਾ ਹੋਇਆ
ਅਤੇ ਚਾਲੀਹ ਸਾਲ ਦੀ ਭਵਿੱਖਬਾਣੀ ਨੂੰ ਪੂਰਾ ਕਰਦੇ ਹੋਏ,
ਉਨ੍ਹਾਂ ਨੇ ਬਾਕੀ ਬਚੇ ਸੈਂਤੀ ਸਾਲਾਂ ਲਈ ਖੁਸ਼ ਖਬਰੀ ਦਾ ਪ੍ਰਚਾਰ ਕੀਤਾ।
ਯਿਸੂ ਮਸੀਹ ਨੇ ਭਵਿੱਖਬਾਣੀ ਕੀਤੀ, ਕਿ ਮਨੁੱਖ ਦਾ ਪੁੱਤਰ ਦੂਸਰੀ ਵਾਰ ਉਸ ਵੇਲੇ ਆਵੇਗਾ
ਜਦੋਂ ਹੰਜੀਰ ਦਾ ਰੁੱਖ ਦੁਬਾਰਾ ਜੀਉਂਦਾ ਹੋਵੇਗਾ, ਅਰਥਾਤ ਜਦੋਂ 1948 ਵਿੱਚ ਇਸਰਾਏਲ ਨੂੰ
ਆਜਾਦੀ ਮਿਲੇਗੀ। ਉਹ ਜੋ ਭਵਿੱਖਬਾਣੀ ਦੇ ਅਨੁਸਾਰ ਇਸ ਧਰਤੀ ਉੱਤੇ
ਦੂਸਰੀ ਵਾਰ ਆਤਮਿਕ ਦਾਊਦ ਦੇ ਰੂਪ ਵਿੱਚ ਆਏ ਅਤੇ ਸਬਤ, ਪਸਾਹ ਵਰਗੇ
ਜੀਵਨ ਦੇ ਪਰਬਾਂ ਨੂੰ ਦੁਬਾਰਾ ਸਥਾਪਿਤ ਕਰਦੇ ਹੋਏ ਜੋ ਨਸ਼ਟ ਕੀਤੇ ਗਏ ਸੀ
ਮਨੁੱਖ ਜਾਤੀ ਦੀ ਮੁਕਤੀ ਵਿੱਚ ਅਗਵਾਈ ਕੀਤੀ, ਮਸੀਹ ਆਨ ਸਾਂਗ ਹੌਂਗ ਜੀ ਹਨ।
ਚਰਚ ਜੋ ਦਾਊਦ ਦੇ ਰੂਪ ਵਿੱਚ ਆਏ ਮਸੀਹ ਆਨ ਸਾਂਗ ਹੌਂਗ ਜੀ ਉੱਤੇ ਵਿਸ਼ਵਾਸ ਕਰਦਾ ਹੈ
ਅਤੇ ਸਵਰਗੀ ਮਾਤਾ ਜੀ ਉੱਤੇ ਵਿਸ਼ਵਾਸ ਕਰਦਾ ਹੈ ਜਿਨ੍ਹਾਂ ਬਾਰੇ ਮਸੀਹ ਆਨ ਸਾਂਗ ਹੌਂਗ ਜੀ ਨੇ
ਖੁਦ ਗਵਾਹੀ ਦਿੱਤੀ ਸੀ, ਉਹ ਚਰਚ ਆਫ਼ ਗੌਡ ਵਲਰਡ ਮਿਸ਼ਨ ਸੋਸਾਇਟੀ ਹੈ।
ਪਰ ਓਹ ਯਹੋਵਾਹ ਆਪਣੇ ਪਰਮੇਸ਼ੁਰ ਦੀ, ਅਤੇ ਦਾਊਦ ਆਪਣੇ ਪਾਤਸ਼ਾਹ ਦੀ,
ਜਿਹ ਨੂੰ ਮੈਂ ਓਹਨਾਂ ਲਈ ਖੜਾ ਕਰਾਂਗਾ ਟਹਿਲ ਕਰਨਗੇ। ਯਿਰਮਿਯਾਹ 30:9
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ