ਜਿਵੇਂ ਪਰਮੇਸ਼ਵਰ ਨੇ ਯਸਾਯਾਹ ਦੇ ਰਾਹੀਂ ਇਹ ਭਵਿੱਖਬਾਣੀ ਕੀਤੀ
ਕਿ ਯਿਸੂ ਕਿਸ ਪ੍ਰਕਾਰ ਦਾ ਜੀਵਨ ਜੀਉਣਗੇ, ਅਤੇ ਯੂਸੁਫ਼ ਦੇ ਰਾਹੀਂ
ਇਹ ਭਵਿੱਖਬਾਣੀ ਕੀਤੀ ਕਿ ਸੁਕਾਲ ਦੇ ਸੱਤ ਸਾਲ ਅਤੇ ਅਕਾਲ ਦੇ ਸੱਤ ਸਾਲ ਹੋਣਗੇ,
ਉਸੇ ਤਰ੍ਹਾਂ ਪਰਮੇਸ਼ਵਰ ਨੇ ਸਵਰਗ ਦੇ ਰਾਜ ਦੀ ਵੀ ਭਵਿੱਖਬਾਣੀ ਕੀਤੀ ਜੋ ਬਹੁਤ ਜਲਦੀ ਆਵੇਗਾ।
ਜਿਵੇਂ ਯੂਸੁਫ਼ ਨੇ ਅਕਾਲ ਦੇ ਸੱਤ ਸਾਲਾਂ ਦੇ ਲਈ ਤਿਆਰੀ ਕੀਤੀ
ਕਿਉਂਕਿ ਉਸਨੂੰ ਪਰਮੇਸ਼ਵਰ ਦੀ ਭਵਿੱਖਬਾਣੀ ਉੱਤੇ ਵਿਸ਼ਵਾਸ ਸੀ,
ਉਸੇ ਤਰ੍ਹਾਂ ਚਰਚ ਆਫ਼ ਗੌਡ ਦੇ ਮੈਂਬਰ ਹਰ ਹਾਲਾਤ ਵਿੱਚ ਧੰਨਵਾਦੀ ਜੀਵਨ ਜੀਉਂਦੇ ਹਨ
ਕਿਉਂਕਿ ਉਨ੍ਹਾਂ ਨੂੰ ਉਨ੍ਹਾਂ ਸਵਰਗੀ ਆਸ਼ੀਸ਼ਾਂ ਉੱਤੇ ਵਿਸ਼ਵਾਸ ਹੈ
ਜੋ ਉਨ੍ਹਾਂ ਨੂੰ ਮਸੀਹ ਆਨ ਸਾਂਗ ਹੋਂਗ ਅਤੇ ਮਾਤਾ ਪਰਮੇਸ਼ਵਰ ਦੇਣਗੇ।
ਅਤੇ ਓਹ ਓਹਨਾਂ ਦੀਆਂ ਅੱਖੀਆਂ ਤੋਂ ਹਰੇਕ ਅੰਝੂ ਪੂੰਝੇਗਾ ਅਤੇ ਹੁਣ ਅਗਾਹਾਂ ਨੂੰ ਮੌਤ ਨਾ ਹੋਵੇਗੀ, ਨਾ ਅਗਾਹਾਂ ਨੂੰ ਸੋਗ ਨਾ ਰੋਣਾ ਨਾ ਦੁਖ ਹੋਵੇਗਾ। ਪਹਿਲੀਆਂ ਗੱਲਾਂ ਜਾਂਦੀਆਂ ਰਹੀਆਂ ਪ੍ਰਕਾਸ਼ ਦੀ ਪੋਥੀ 21:4
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ