ਜਦੋਂ ਅਸੀਂ ਆਤਮਾ ਦੇ ਵਿਸ਼ੇ ਦਾ ਅਹਿਸਾਸ ਕਰਦੇ ਹਾਂ ਤਾਂ ਅਸੀਂ ਇਸ ਗੱਲ ਨੂੰ
ਜਾਣਨ ਵਿੱਚ ਕਾਬਿਲ ਹੁੰਦੇ ਹਾਂ ਕਿ ਸਵਰਗ ਅਤੇ ਧਰਤੀ ਅਤੇ ਇਸ ਵਿੱਚ ਸਾਰੀਆਂ ਚੀਜਾਂ
ਕਿਉਂ ਸਿਰਜੀਆਂ ਗਈਆਂ ਅਤੇ ਅਸੀਂ ਇਸ ਧਰਤੀ ਤੇ ਕਿਉਂ ਜੀ ਰਹੇ ਹਾਂ,
ਅਤੇ ਫਿਰ ਤੋਂ ਅਸੀਂ ਜੀ ਉੱਠਣ ਦੀ ਜੀਉਂਦੀ ਆਸ ਰੱਖ ਸਕਦੇ ਹਾਂ।
ਆਮਤੌਰ ਤੇ, ਲੋਕ ਇਸ ਤਰ੍ਹਾਂ ਦੀ ਦੁਨੀਆ ਦੀ ਮੌਜੂਦਗੀ ਤੇ ਵਿਸ਼ਵਾਸ
ਨਹੀਂ ਕਰਨਾ ਚਾਹੁੰਦੇ ਜਿਸਦਾ ਉਨ੍ਹਾਂ ਨੇ ਅਨੁਭਵ ਨਹੀਂ ਕੀਤਾ ਹੈ।
ਉਸ ਕਰਕੇ, ਪਿਤਾ ਅਤੇ ਮਾਤਾ ਨੇ ਇਸ ਧਰਤੀ ਤੇ ਆ ਕੇ
ਸਵਰਗ ਅਤੇ ਆਤਮਾ ਦਾ ਵੇਰਵਾ ਦਿੱਤਾ।
ਕਿਉਂਕਿ ਸਰੀਰ ਅਤੇ ਆਤਮਾ ਦੇ ਅਲੱਗ ਹੋ ਜਾਣ ਦੇ ਪੱਲ ਅਰਥਾਤ ਮੌਤ ਦੇ ਬਾਅਦ
ਪਰਮੇਸ਼ਵਰ ਦਾ ਨਿਆਉਂ ਹੈ, ਇਸ ਲਈ ਚਰਚ ਔਫ਼ ਗਾਡ ਦੇ ਮੈਂਬਰ
ਪਰਮੇਸ਼ਵਰ ਦੇ ਵਚਨਾਂ ਦਾ ਪਾਲਣ ਕਰਦੇ ਹੋਏ ਸਵਰਗ ਦੀ ਆਸ ਰੱਖਦੇ ਹਨ।
ਅਤੇ ਖਾਕ ਮਿੱਟੀ ਨਾਲ ਪਹਿਲਾਂ ਵਾਂਙੁ ਜਾ ਰਲੇ,
ਅਤੇ ਆਤਮਾ ਪਰਮੇਸ਼ੁਰ ਦੇ ਕੋਲ ਮੁੜ ਜਾਵੇ ਜਿਸ ਨੇ ਉਸ ਨੂੰ ਬਖਸ਼ਿਆ ਸੀ।
ਉਪਦੇਸ਼ਕ ਅਧਿਆਏ 12:7
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ