ਅਸੀਂ ਜੋ ਕਹਿੰਦੇ ਹਾਂ ਉਸ ਦਾ 98% ਸਾਡੇ ਦਿਮਾਗ ਉੱਤੇ ਅੰਕਿਤ ਹੁੰਦਾ ਹੈ,
ਜਦੋਂ ਸਾਡੇ ਦਿਮਾਗ ਉੱਤੇ ਨਾਕਾਰਤਮਕ ਟਿੱਪਣੀ ਅੰਕਿਤ ਹੋ ਜਾਂਦੀ ਹੈ।
ਤਾਂ ਉਸ ਇੱਕ ਨਾਕਾਰਾਤਮਕ ਟਿੱਪਣੀ ਨੂੰ ਹਟਾਉਣ ਲਈ ਇੱਕ ਹਜ਼ਾਰ
ਸਕਾਰਾਤਮਕ ਟਿੱਪਣੀਆਂ ਦੀ ਜ਼ਰੂਰਤ ਹੁੰਦੀ ਹੈ।
ਪਰਮੇਸ਼ਵਰ ਨੇ ਸਾਨੂੰ ਹਮੇਸ਼ਾ ਧੰਨਵਾਦ ਦੇਣ ਅਤੇ ਖੁਸ਼ ਰਹਿਣ ਦੀ ਸਕਾਰਾਤਮਕ ਗੱਲਾਂ
ਕਹਿਣ ਲਈ ਕਿਹਾ ਤਾਂ ਜੋ ਅਸੀਂ ਸਵਰਗ ਦੀ ਕੀਮਤ ਨੂੰ ਮਹਿਸੂਸ ਕਰ ਸਕੀਏ
ਅਤੇ ਸਵਰਗ ਵਿੱਚ ਆਸ਼ੀਸ਼ਾਂ ਸੰਭਾਲ ਸਕੀਏ।
ਚਰਚ ਆਫ਼ ਗੌਡ ਦੇ ਮੈਂਬਰ ਉਹ ਹਨ ਜਿਨ੍ਹਾਂ ਨੇ ਸਵਰਗ ਦੀ ਕੀਮਤ ਅਤੇ ਆਸ਼ੀਸ਼ ਨੂੰ
ਮਹਿਸੂਸ ਕੀਤਾ ਹੈ। ਉਹ ਓਹ ਹਨ ਜੋ ਇਸ ਸੰਦੇਸ਼ ਦਾ ਪ੍ਰਚਾਰ ਕਰਦੇ ਹਨ
ਆਓ ਅਸੀਂ ਸਬਤ ਦੇ ਦਿਨ ਨੂੰ ਮੰਨ ਕੇ ਸਦੀਪਕ ਅਰਾਮ ਪ੍ਰਾਪਤ ਕਰੀਏ
ਅਤੇ ਪਸਾਹ ਦਾ ਪਰਬ ਮਨਾ ਕੇ ਸਦੀਪਕ ਜੀਵਨ ਪ੍ਰਾਪਤ ਕਰੀਏ।
ਨਾਲ ਹੀ, ਆਓ ਅਸੀਂ ਪਿਤਾ ਆਨ ਸਾਂਗ ਹੌਂਗ ਜੀ ਅਤੇ ਮਾਤਾ ਪਰਮੇਸ਼ਵਰ ਨੂੰ
ਸਵੀਕਾਰ ਕਰਕੇ ਪਰਮੇਸ਼ਵਰ ਦੀ ਸੰਤਾਨ ਬਣੀਏ।
ਉਹ ਹਮੇਸ਼ਾ ਸਦੀਪਕ ਸਵਰਗ ਦੇ ਰਾਜ ਦੀ ਮਹਿਮਾ ਉੱਤੇ ਧਿਆਨ ਕੇਂਦਰਿਤ ਕਰਦੇ ਹਨ,
ਨਾ ਕਿ ਇਸ ਧਰਤੀ ਦੀ ਮਹਿਮਾ ਉੱਤੇ ਜੋ ਪਲਕ ਝਪਕਦੇ ਹੀ ਅਲੋਪ ਹੋ ਜਾਵੇਗੀ।
ਇਸ ਕਾਰਨ ਅਸੀਂ ਹੌਸਲਾ ਨਹੀਂ ਹਾਰਦੇ…ਕਿਉਂ ਜੋ ਸਾਡਾ ਹੌਲਾ ਜਿਹਾ ਕਸ਼ਟ
ਜਿਹੜਾ ਛਿੰਨ ਭਰ ਦਾ ਹੀ ਹੈ ਭਾਰੀ ਸਗੋਂ ਅੱਤ ਭਾਰੀ ਅਤੇ ਸਦੀਪਕ ਵਡਿਆਈ ਨੂੰ
ਸਾਡੇ ਲਈ ਤਿਆਰ ਕਰਦਾ ਹੈ ਅਸੀਂ ਦਿੱਸਣ ਵਾਲੀਆਂ ਵਸਤਾਂ ਨੂੰ ਤਾਂ ਨਹੀਂ ਸਗੋਂ
ਅਣਡਿੱਠ ਵਸਤਾਂ ਨਾਲ ਧਿਆਨ ਕਰਦੇ ਹਾਂ ਕਿਉਂ ਜੋ ਦਿੱਸਣ ਵਾਲੀਆਂ ਵਸਤਾਂ ਅਨਿੱਤ ਹਨ
ਪਰ ਅਣਡਿੱਠ ਵਸਤਾਂ ਨਿੱਤ ਹਨ।
2 ਕੁਰਿੰਥੀਆਂ 4:16-18
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ