ਪਵਿੱਤਰ ਆਤਮਾ ਦੇ ਯੁੱਗ ਵਿੱਚ, ਸਾਨੂੰ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਤੇ
ਨਿਹਚਾ ਕਰਨੀ ਚਾਹੀਦੀ ਹੈ ਅਤੇ ਉਨ੍ਹਾਂ ਦੇ ਵਚਨਾਂ ਦਾ ਪਾਲਣ ਕਰਨਾ ਚਾਹੀਦਾ ਹੈ।
ਸਿਰਫ਼ ਤਦ ਦੀ ਅਸੀਂ ਸਦੀਪਕ ਸਵਰਗੀ ਵਿਰਾਸਤ ਪ੍ਰਾਪਤ ਕਰ ਸਕਦੇ ਹਾਂ
ਜਿਸਦਾ ਪਰਮੇਸ਼ਵਰ ਨੇ ਸਾਡੇ ਨਾਲ ਵਾਇਦਾ ਕੀਤਾ ਹੈ।
ਚਰਚ ਆਫ਼ ਗੌਡ ਦੇ ਮੈਂਬਰ ਯਹੋਸ਼ੁਆ ਅਤੇ ਕਾਲੇਬ ਦੇ ਵਾਂਙ ਜਿਨ੍ਹਾਂ ਨੇ ਆਪਣੇ
ਸਾਹਮਣੇ ਦੀਆਂ ਗੱਲਾਂ ਤੇ ਧਿਆਨ ਨਾ ਦੇ ਕੇ ਪਰਮੇਸ਼ਵਰ ਦੇ ਵਾਇਦੇ ਤੇ ਨਿਹਚਾ ਕੀਤੀ,
ਦਾਨੀਏਲ ਦੇ ਤਿੰਨ ਦੌਸਤਾਂ ਦੇ ਵਾਂਙ ਜੋ ਅੱਗ ਦੇ ਭੱਠੇ ਨਾਲ ਭੜਕਾਏ ਜਾਣ ਤੇ ਵੀ ਨਹੀਂ ਡਰੇ,
ਅਤੇ ਨੂਹ ਦੇ ਵਾਂਙ ਜਿਸਨੇ ਨਿਹਚਾ ਦੇ ਨਾਲ ਪਰਮੇਸ਼ਵਰ ਦਾ ਪਾਲਣ ਕੀਤਾ
ਜਦੋਂ ਪਰਮੇਸ਼ਵਰ ਨੇ ਉਸਨੂੰ ਇਹ ਚੀਜ ਦੱਸੀ ਜੋ ਉਸਨੇ ਪਹਿਲਾਂ ਕਦੀ ਨਹੀਂ ਦੇਖੀ ਸੀ,
ਪਰਮੇਸ਼ਵਰ ਦੇ ਵਾਇਦਿਆਂ ਤੇ ਨਿਹਚਾ ਕਰਦੇ ਹਨ ਅਤੇ ਖੁਸ਼ ਖਬਰੀ ਦੇ ਰਾਹ ਤੇ ਚੱਲਦੇ ਹਨ।
ਅਤੇ ਨਿਹਚਾ ਬਾਝੋਂ ਉਹ ਦੇ ਮਨ ਨੂੰ ਭਾਉਣਾ ਅਣਹੋਣਾ ਹੈ ਕਿਉਂਕਿ ਜਿਹੜਾ ਪਰਮੇਸ਼ੁਰ ਦੀ ਵੱਲ ਆਉਂਦਾ ਹੈ, ਉਹ ਨੂੰ ਪਰਤੀਤ ਕਰਨੀ ਚਾਹੀਦੀ ਹੈ ਭਈ ਉਹ ਹੈ, ਨਾਲੇ ਇਹ ਭਈ ਉਹ ਆਪਣਿਆਂ ਤਾਲਿਬਾਂ ਦਾ ਫਲ-ਦਾਤਾ ਹੈ। ਇਬਰਾਨੀਆਂ 11:6
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ