ਜੋ ਲੋਕ ਜਗੰਲ ਵਿੱਚ ਇਸਰਾਏਲੀਆਂ ਦੇ ਚਾਲੀ ਸਾਲ ਦੀ ਯਾਤਰਾ ਤੋਂ ਸਬਕ ਲੈਂਦੇ ਹਨ
ਅਤੇ ਪਰਮੇਸ਼ਵਰ ਦੇ ਵਾਅਦੇ ਉੱਤੇ ਵਿਸ਼ਵਾਸ ਰੱਖਦੇ ਹੋਏ ਪਰਮੇਸ਼ਵਰ ਦੀ ਸੁਣਦੇ ਹਨ,
ਉਹ ਪਰਮੇਸ਼ਵਰ ਦੀ ਕਿਤਾਬ ਵਿੱਚੋਂ ਆਪਣਾ ਨਾਮ ਗੁਆਏ ਬਿਨਾਂ ਹਰ ਕੰਮ ਵਿੱਚ ਧੰਨ ਹੋਣਗੇ।
ਪਰਮੇਸ਼ਵਰ ਯਹੋਵਾਹ ਜਿਨ੍ਹਾਂ ਨੇ ਇਸਰਾਏਲੀਆਂ ਨੂੰ ਮਿਸਰ ਤੋਂ ਛੁਡਾਇਆ ਸੀ,
ਅਤੇ ਯਿਸੂ ਜਿਨ੍ਹਾਂ ਨੇ ਸਲੀਬ ਉੱਤੇ ਵਹਾਏ ਹੋਏ ਆਪਣੇ ਕੀਮਤੀ ਲਹੂ ਨਾਲ
ਮਾਨੁੱਖ-ਜਾਤੀ ਦੇ ਪਾਪਾਂ ਨੂੰ ਮਾਫ਼ ਕੀਤਾ, ਅਤੇ ਮਸੀਹ ਆਨ ਸਾਂਗ ਹੌਂਗ ਜੀ
ਜਿਨ੍ਹਾਂ ਨੇ ਇਸ ਯੁੱਗ ਵਿੱਚ ਸੱਚ ਨੂੰ ਦੁਬਾਰਾ ਸਥਾਪਿਤ ਕੀਤਾ, ਇੱਕੋ ਹੀ ਪਰਮੇਸ਼ਵਰ ਹਨ।
“ਜੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਮਨ ਲਾ ਕੇ ਸੁਣੋ ਅਤੇ ਉਸ ਦੇ ਸਾਰੇ ਹੁਕਮਾਂ ਦੀ ਪਾਲਨਾ ਕਰ ਕੇ ਪੂਰਾ ਕਰੋ ਜਿਨ੍ਹਾਂ ਦਾ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ ਤਾਂ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਧਰਤੀ ਦੀਆਂ ਸਾਰੀਆਂ ਕੌਮਾਂ ਉੱਤੇ ਉੱਚਾ ਕਰੇਗਾ।” ਬਿਵਸਥਾਸਾਰ 28:1
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ