ਪਰਮੇਸ਼ਵਰ ਨੇ ਸਾਨੂੰ ਸੰਸਾਰਿਕ ਪਰਿਵਾਰ ਪ੍ਰਣਾਲੀ ਦੇ ਜ਼ਰੀਏ ਜੋ ਇੱਕ ਪਰਛਾਵਾਂ ਹੈ ਇਹ ਸਮਝਣ ਦੀ ਇਜਾਜ਼ਤ ਦਿੱਤੀ ਕਿ ਸਵਰਗ ਵਿੱਚ ਸਵਰਗੀ ਪਰਿਵਾਰ ਹੈ ਜੋ ਅਸਲੀਅਤ ਹੈ।
ਲੋਕ ਆਪਣੇ ਪਿਤਾ ਮਾਤਾ ਦਾ ਆਦਰ ਕਰਦੇ ਹਨ।
ਇਸੇ ਤਰ੍ਹਾਂ ਜਦੋਂ ਅਸੀਂ ਆਪਣੇ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਦਾ ਆਦਰ ਕਰਦੇ ਹਾਂ ਜੋ ਸਾਡੀਆਂ ਆਤਮਾਵਾਂ ਦੇ ਪਿਤਾ ਮਾਤਾ ਹਨ, ਫਿਰ ਅਸੀਂ ਸੰਸਾਰਿਕ ਅਤੇ ਆਤਮਿਕ ਆਸ਼ੀਰਵਾਦ ਅਤੇ ਮੁਕਤੀ ਪ੍ਰਾਪਤ ਕਰ ਸਕਦੇ ਹਾਂ।
ਤੂੰ ਆਪਣੇ ਪਿਤਾ ਅਤੇ ਮਾਤਾ ਦਾ ਆਦਰ ਕਰ ਜਿਵੇਂ ਯਹੋਵਾਹ ਤੇਰੇ ਪਰਮੇਸ਼ੁਰ ਨੇ ਤੈਨੂੰ ਹੁਕਮ ਦਿੱਤਾ ਸੀ ਤਾਂ ਜੋ ਤੇਰੇ ਦਿਨ ਲੰਮੇ ਹੋਣ ਅਤੇ ਉਸ ਭੂਮੀ ਉੱਤੇ ਜਿਹੜੀ ਯਹੋਵਾਹ ਤੇਰਾ ਪਰਮੇਸ਼ੁਰ ਤੈਨੂੰ ਦਿੰਦਾ ਹੈ ਤੇਰਾ ਭਲਾ ਹੋਵੇ।
ਬਿਵਸਥਾਸਾਰ 5:16
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ