ਵੱਖ-ਵੱਖ ਆਫ਼ਤਾਂ ਅਤੇ ਛੂਤ ਦੀਆਂ ਬਿਮਾਰੀਆਂ ਨਾਲ ਭਰੀ ਇਸ ਉਦਾਸੀ ਭਰੀ ਦੁਨੀਆਂ ਵਿਚ,
ਕੌਣ ਸਾਨੂੰ ਸਦੀਪਕ ਸਵਰਗ ਦੇ ਰਾਜ ਦੀ ਉਮੀਦ ਦੇ ਸਕਦਾ ਹੈ ਜਿਥੇ ਕੋਈ ਵੀ ਦਰਦ,
ਦੁੱਖ ਜਾਂ ਮੌਤ ਨਹੀਂ ਹੈ, ਸਿਰਫ਼ ਸਵਰਗੀ ਪਿਤਾ ਅਤੇ ਮਾਤਾ ਜੀ
ਜੋ ਆਤਮਾ ਅਤੇ ਲਾੜੀ ਦੇ ਰੂਪ ਵਿੱਚ ਆਏ ਹਨ।
ਜਿਵੇਂ ਪਰਮੇਸ਼ਵਰ ਨੇ ਆਪਣੇ ਲੋਕਾਂ ਨੂੰ ਪੁਰਾਣੇ ਨੇਮ ਰਾਹੀਂ ਮਸੀਹ ਨੂੰ
ਪਹਿਚਾਣਨ ਦੀ ਇਜਾਜ਼ਤ ਦਿੱਤੀ, ਠੀਕ ਉਸੇ ਤਰ੍ਹਾਂ ਉਹਨਾਂ ਨੇ ਸਾਨੂੰ ਸਿਖਾਇਆ
ਹੈ ਕਿ ਇਸ ਯੁੱਗ ਵਿੱਚ ਨਵੇਂ ਨੇਮ ਦੁਆਰਾ ਸਾਡੀ ਸਵਰਗੀ ਮਾਤਾ ਨੂੰ ਕਿਵੇਂ ਪਹਿਚਾਣਇਆ ਜਾਵੇ।
ਕਿਸੇ ਵੀ ਹਾਲਾਤ ਵਿੱਚ, ਧੰਨਵਾਦ ਨਾਲ,
ਉਹ ਜੋ ਉਮੀਦ ਤੋਂ ਨਹੀਂ ਹੱਟਦੇ ਉਹ ਚਰਚ ਆਫ਼ ਗੌਡ ਦੇ ਮੈਂਬਰ ਹਨ।
ਉਹ ਸਵਰਗੀ ਮਾਤਾ ਜੀ ਦੀਆਂ ਸਿੱਖਿਆਵਾਂ ਦੀ ਪਾਲਣਾ ਕਰਦੇ ਹਨ ਅਤੇ ਨਵੇਂ ਨੇਮ ਨੂੰ ਮਨਾਉਂਦੇ ਹਨ।
ਇਨ੍ਹਾਂ ਗੱਲਾਂ ਦਾ ਇਕ ਦ੍ਰਿਸ਼ਟਾਂਤ ਹੈ: ਇਹ ਇਸਤ੍ਰੀਆਂ ਦੋ ਨਿਯਮ ਵਰਗੀਆਂ ਹਨ ... ਪਰ ਉਪਰ ਦੀ ਯਰੂਸ਼ਲਮ ਅਜ਼ਾਦ ਹੈ, ਅਤੇ ਉਹ ਸਾਡੀ ਮਾਤਾ ਹੈ। ਗਲਾਤੀਆਂ 4:24-26
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ