ਭਾਵੇਂ ਬਿਲ ਪੋਰਟਰ ਦਿਮਾਗੀ ਅਧਰੰਗ ਦੇ ਨਾਲ ਪੈਦਾ ਹੋਇਆ ਸੀ,
ਪਰ ਉਹ ਆਪਣੀ ਮਾਤਾ ਦੇ ਹੋਂਸਲੇ ਦੇ ਕਾਰਨ ਇੱਕ ਸਿਖਰ ਸੇਲਜ਼ਮੈਨ ਬਣ ਗਿਆ।
ਉਸੇ ਤਰ੍ਹਾਂ, ਪਰਮੇਸ਼ਵਰ ਦੀ ਸੰਤਾਨ ਹਮੇਸ਼ਾ ਪਰਮੇਸ਼ਵਰ ਦੇ ਪ੍ਰੇਮ
ਅਤੇ ਹੌਂਸਲੇ ਨਾਲ ਨਵੀਂ ਸ਼ਕਤੀ ਪ੍ਰਾਪਤ ਕਰਦੀ ਹੈ।
ਭਾਵੇਂ ਸਾਡੇ ਵਿੱਚੋਂ ਹਰੇਕ ਦੀਆਂ ਕੁੱਝ ਕਮਜੋਰੀਆਂ ਜਾਂ ਸੱਮਸਿਆਵਾਂ ਹਨ,
ਪਰ ਜੇ ਅਸੀਂ ਮਾਤਾ ਪਰਮੇਸ਼ਵਰ ਦੇ ਨਾਲ ਬਣੇ ਰਹੀਏ ਜੋ ਸਾਨੂੰ ਹਮੇਸ਼ਾ ਹੌਂਸਲਾ ਦਿੰਦੇ ਹਨ,
ਤਦ ਅਸੀਂ ਚੰਗੇ ਰੁੱਖ ਬਣ ਸਕਦੇ ਹਾਂ ਅਤੇ ਚੰਗੇ ਫਲ ਪੈਦਾ ਕਰ ਸਕਦੇ ਹਾਂ।
ਅੰਗੂਰ ਦੀ ਬੇਲ ਮੈਂ ਹਾਂ, ਤੁਸੀਂ ਟਹਿਣੀਆਂ ਹੋ । ਜੋ ਮੇਰੇ ਵਿੱਚ ਰਹਿੰਦਾ ਹੈ ਅਤੇ ਮੈਂ ਉਸ ਵਿੱਚ ਸੋਈ ਬਹੁਤਾ ਫਲ ਦਿੰਦਾ ਹੈ ਕਿਉਂ ਜੋ ਮੈਥੋਂ ਵੱਖਰੇ ਹੋ ਕੇ ਤੁਸੀਂ ਕੁਝ ਨਹੀਂ ਕਰ ਸੱਕਦੇ ਯੂਹੰਨਾ 15:5
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ