ਅਮਾਲੇਕੀਆਂ ਦੇ ਵਿਰੁੱਧ ਲੜਾਈ ਦੇ ਦੌਰਾਨ ਮੂਸਾ ਦਾ ਹੱਥ ਚੱਕੀ ਰੱਖਣਾ,
ਆਪਣੀ ਸੋਟੀ ਨਾਲ ਲਾਲ ਸਮੁੰਦਰ ਨੂੰ ਵੰਡਣਾ,
ਅਤੇ ਪਿੱਤਲ ਦੇ ਸੱਪ ਦੀ ਘਟਨਾ; ਇਨ੍ਹਾਂ ਗੱਲਾਂ ਤੋਂ ਇਹ ਪ੍ਰਗਟ ਹੈ
ਕਿ ਇਸਰਾਏਲੀਆਂ ਦੇ ਲਈ ਹਮੇਸ਼ਾ ਪਰਮੇਸ਼ਵਰ ਹੀ ਮੁਕਤੀ ਦਾ ਸੋਤਾ ਸੀ।
ਕਿਉਂਕਿ ਚਰਚ ਆਫ ਗੌਡ ਦੇ ਸੰਤਾਂ ਨੇ ਲੋਕਾਂ, ਆਲੇ ਦੁਆਲੇ ਦੇ ਹਾਲਾਤਾਂ ਤੇ ਨਹੀਂ
ਪਰ ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਤੇ ਨਿਰਭਰ ਰਹਿ ਕੇ
ਖੁਸ਼ ਖਬਰੀ ਪ੍ਰਚਾਰ ਕੀਤਾ ਹੈ, ਇਸ ਲਈ ਮੁਕਤੀ ਦੀ ਖੁਸ਼ ਖਬਰੀ
ਪੂਰੀ ਦੁਨੀਆ ਵਿੱਚ ਜਲਦੀ ਨਾਲ ਫੈਲੀ ਰਹੀ ਹੈ।
ਚੌਕਸ ਰਹੋ ਮਤੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਵਿੱਸਰ ਜਾਓ ਅਤੇ ਉਸ ਦੇ ਹੁਕਮਾਂ, ਕਨੂਨਾਂ ਅਤੇ ਬਿਧੀਆਂ ਨੂੰ ਜਿਨ੍ਹਾਂ ਦਾ ਮੈਂ ਅੱਜ ਤੁਹਾਨੂੰ ਹੁਕਮ ਦਿੰਦਾ ਹਾਂ ਨਾ ਮੰਨੋ। [ਬਿਵਸਥਾਸਾਰ 8:11]
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ