ਪੁਰਾਨੇ ਨੇਮ ਵਿੱਚ ਮੰਦਰ ਦੇ ਨਿਰਮਾਣ ਦੀ ਯਾਦ ‘ਚ ਮਨਾਇਆ ਗਿਆ ਡੇਰਿਆਂ ਦਾ ਪਰਬ ਪਰਛਾਵਾਂ ਹੈ
ਅਤੇ ਨਵੇਂ ਨੇਮ ਵਿੱਚ ਉਸਦੀ ਅਸਲੀਅਤ ਡੇਰਿਆਂ ਦਾ ਪਰਬ ਹੈ ਜਿਸ ਵਿੱਚ ਪਰਮੇਸ਼ਵਰ
ਸਾਨੂੰ ਅੰਮ੍ਰਿਤ ਜਲ ਦੇ ਰੂਪ ਵਿੱਚ ਪਿਛਲੇ ਮੀਂਹ ਦਾ ਪਵਿੱਤਰ ਆਤਮਾ ਦਿੰਦੇ ਹਨ।
ਇਹ ਦਿਖਾਉਂਦਾ ਹੈ ਕਿ ਸਾਰੇ ਲੋਕਾਂ ਨੂੰ ਯਰੂਸ਼ਲਮ ਮੰਦਰ ਦੇ ਰੂਪ ‘ਚ ਦਰਸਾਈ ਗਈ
ਮਾਤਾ ਪਰਮੇਸ਼ਵਰ ਕੋਲ ਆਉਣਾ ਚਾਹੀਦਾ ਹੈ।
ਤਾਂ ਜੋ ਉਹ ਪਿਛਲੇ ਮੀਂਹ ਦਾ ਪਵਿੱਤਰ ਆਤਮਾ ਅਤੇ ਮੁਕਤੀ ਪਾ ਸੱਕਣ।
ਸਿਰਫ ਪਰਮੇਸ਼ਵਰ ਹੀ ਸਾਰੀ ਮਨੁੱਖ ਜਾਤੀ ਨੂੰ ਅੰਮ੍ਰਿਤ ਜਲ ਜਲ ਦੇ ਸਕਦੇ ਹਨ।
ਇਸ ਲਈ ਆਤਮਾ ਅਤੇ ਲਾੜੀ ਜੋ ਅੰਤ ਦੇ ਦਿਨਾਂ ਵਿੱਚ ਸਾਨੂੰ ਅੰਮ੍ਰਿਤ ਜਲ
ਮੁਖਤ ਦਿੰਦੇ ਹਨ, ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ ਹਨ।
ਆਤਮਾ ਅਤੇ ਲਾੜੀ ਆਖਦੀ ਹੈ, ਆਓ! ਜਿਹੜਾ ਸੁਣਦਾ ਹੋਵੇ ਉਹ ਕਹੇ ਆਓ! ਅਤੇ ਜਿਹੜਾ ਤਿਹਾਇਆ ਹੋਵੇ ਉਹ ਆਵੇ। ਜਿਹੜਾ ਚਾਹੇ ਅੰਮ੍ਰਿਤ ਜਲ ਮੁਖਤ ਲਵੇ। ਪ੍ਰਕਾਸ਼ ਦੀ ਪੋਥੀ 22:17
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ