ਪ੍ਰਾਸਚਿਤ ਦਾ ਦਿਨ, ਮੂਸਾ ਦਸ ਹੁਕਮਾਂ ਦੀਆਂ ਪੱਥਰ ਦੀਆਂ ਫੱਟੀਆਂ ਨਾਲ ਹੇਠਾਂ ਉਤਰਿਆ
ਅਤੇ ਪਰਮੇਸ਼ਵਰ ਦੀ ਇੱਛਾ ਨੂੰ ਘੋਸ਼ਿਤ ਕੀਤਾ। ਫਿਰ ਲੋਕ ਖੁਸ਼ੀ ਨਾਲ,
ਪਾਪਾਂ ਦੀ ਮਾਫ਼ੀ ਲਈ ਧੰਨਵਾਦ ਦਿੰਦੇ ਹੋਏ ਭੇਟ ਲੈ ਆਏ ਜਿਸ ਦੀ ਵਰਤੋਂ
ਮੰਦਰ ਨਿਰਮਾਣ ਦੇ ਕੰਮ ਲਈ ਕੀਤੀ ਗਈ। ਇਹ ਪਰਬ ਡੇਰਿਆਂ ਦਾ ਪਰਬ ਹੈ।
ਇਸ ਯੁੱਗ ਵਿੱਚ, ਚਰਚ ਆਫ਼ ਗੌਡ ਦੇ ਮੈਂਬਰ ਵਿਸ਼ਵ ਭਰ ਤੋਂ ਸਵਰਗੀ ਲੋਕਾਂ ਨੂੰ ਇਕੱਠਾ ਕਰਨ ਦੇ ਦੁਆਰਾ,
ਜੋ ਆਤਮਿਕ ਮੰਦਰ ਦੀਆਂ ਸਮੱਗਰੀਆਂ ਹਨ, ਖੁਸ਼ ਖਬਰੀ ਪ੍ਰਚਾਰ ਦਾ ਕੰਮ ਕਰ ਰਹੇ ਹਨ
ਉਹ ਚਰਚ ਆਫ਼ ਗੌਡ ਦੇ ਮੈਂਬਰਾਂ ਦਾ ਆਸ਼ੀਸ਼ਿਤ ਮਿਸ਼ਨ ਹੈ,
ਜੋ ਡੇਰਿਆਂ ਦੇ ਪਰਬ ਦੀ ਭਵਿੱਖਬਾਣੀ ਨੂੰ ਪੂਰਾ ਕਰ ਰਹੇ ਹਨ।
“ਜਿਹੜਾ ਜਿੱਤਣ ਵਾਲਾ ਹੈ ਉਹ ਨੂੰ ਮੈਂ ਆਪਣੇ ਪਰਮੇਸ਼ੁਰ ਦੀ ਹੈਕਲ ਵਿੱਚ ਇੱਕ ਥੰਮ੍ਹ ਬਣਾਵਾਂਗਾ
ਅਤੇ ਉਹ ਫੇਰ ਕਦੇ ਬਾਹਰ ਨਾ ਜਾਵੇਗਾ।”
ਪ੍ਰਕਾਸ਼ ਦੀ ਪੋਥੀ 3:12
ਮੈਂ ਯਹੋਵਾਹ ਸੈਨਾਂ ਦਾ ਪਰਮੇਸ਼ੁਰ ਇਉਂ ਫ਼ਰਮਾਉਂਦਾ ਹੈ,
ਏਸ ਲਈ ਕਿ ਤੁਸਾਂ ਏਹ ਬਚਨ ਆਖਿਆ ਹੈ,
ਵੇਖ, ਮੈਂ ... ਏਸ ਪਰਜਾ ਨੂੰ ਲੱਕੜੀ, ਏਹ ਓਹਨਾਂ ਨੂੰ ਖਾ
ਜਾਵੇਗੀ!
ਯਿਰਮਿਯਾਹ 5:14
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ