ਪਵਿੱਤਰ ਆਤਮਾ ਦਾ ਅੰਦੋਲਨ, ਪਹਿਲੇ ਚਰਚ ਉੱਤੇ ਪਿੰਤੇਕੁਸਤ ਦੇ ਦਿਨ
ਬਰਸਾਏ ਗਏ ਪਵਿੱਤਰ ਆਤਮਾ ਦੁਆਰਾ ਕੀਤਾ ਗਿਆ ਸੀ।
ਇਸਦੇ ਦੁਆਰਾ, 3,000 ਅਤੇ 5,000 ਲੋਕਾਂ ਨੇ ਇੱਕ ਦਿਨ ਵਿੱਚ
ਪ੍ਰਾਸਚਿਤ ਕੀਤਾ, ਅਤੇ ਇਹ ਸਚਿਆਈ ਕਿ ਯਿਸੂ ਮਸੀਹ ਹਨ,
ਗੈਰ ਕੌਮਾਂ ਦੇ ਦੇਸ਼ਾਂ ਵਿੱਚ ਵੀ ਜਲਦੀ ਹੀ ਫੈਲ ਗਈ।
ਅੱਜ, ਚਰਚ ਆਫ਼ ਗੌਡ ਜੋ ਡੇਰਿਆਂ ਦਾ ਪਰਬ ਮਨਾਉਂਦਾ ਹੈ,
ਪੂਰੀ ਦੁਨੀਆਂ ਨੂੰ ਮਸੀਹ ਆਨ ਸਾਂਗ ਹੌਂਗ ਜੀ ਅਤੇ ਮਾਤਾ ਪਰਮੇਸ਼ਵਰ,
ਜੋ ਪਵਿੱਤਰ ਆਤਮਾ ਦੇ ਯੁੱਗ ਵਿੱਚ ਮੁਕਤੀਦਾਤਾ ਹਨ, ਦੇ ਬਾਰੇ
ਗਵਾਹੀ ਦੇਣ ਲਈ ਸ਼ਾਨਦਾਰ ਪਵਿੱਤਰ ਆਤਮਾ ਦਾ ਅੰਦੋਲਨ ਕਰ ਰਿਹਾ ਹੈ।
ਪਰ ਜਾਂ ਪਵਿੱਤ੍ਰ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਸ਼ਕਤੀ ਪਾਓਗੇ ਅਤੇ ਯਰੂਸ਼ਲਮ ਅਰ ਸਾਰੇ ਯਹੂਦਿਯਾ ਅਤੇ ਸਾਮਰਿਯਾ ਵਿੱਚ ਸਗੋਂ ਧਰਤੀ ਦੇ ਬੰਨੇ ਤੀਕੁਰ ਮੇਰੇ ਗਵਾਹ ਹੋਵੋਗੇ। ਰਸੂਲਾਂ ਦੇ ਕਰਤੱਬ 1:8
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ