ਜੇਕਰ ਤੁਸੀਂ ਇਕ ਈਸਾਈ ਹੋ, ਤਦ ਤੁਹਾਨੂੰ ਇਸ ਧਰਤੀ ਉੱਤੇ ਰਹਿਣ ਲਈ
ਸਖ਼ਤ ਮਿਹਨਤ ਕਰਨੀ ਚਾਹੀਦੀ ਹੈ, ਪਰ ਸਭ ਤੋਂ ਵੱਧ ਕੇ,
ਤੁਹਾਨੂੰ ਪਰਮੇਸ਼ਵਰ ਦੇ ਵਚਨ ਦੁਆਰਾ ਸਵਰਗ ਵਿੱਚ
ਸਦੀਪਕ ਜੀਵਨ ਬਾਰੇ ਹਰ ਦਿਨ ਸਿੱਖਦੇ ਹੋਏ
ਪਲ ਭਰ ਦੀ ਖੁਸ਼ੀ ਦੀ ਬਜਾਏ ਸਦੀਪਕ ਮਹਿਮਾ ਲਈ ਜੀਉਣਾ ਚਾਹੀਦਾ ਹੈ।
ਮਸੀਹ ਆਨ ਸਾਂਗ ਹੌਂਗ ਜੀ ਅਤੇ ਮਾਤਾ ਪਰਮੇਸ਼ਵਰ ਮਨੁੱਖ ਜਾਤੀ ਨੂੰ ਨਵੇਂ ਨੇਮ ਦੀ ਆਸ਼ੀਸ਼
ਪ੍ਰਦਾਨ ਕਰਦੇ ਹਨ, ਅਰਥਾਤ ਸਵਰਗ ਜਿੱਥੇ ਅਸੀਂ ਸਦੀਪਕ ਜੀਵਨ ਅਤੇ ਮਹਿਮਾ ਦਾ ਅਨੰਦ ਲਵਾਂਗੇ,
ਨਾ ਕਿ ਅਜਿਹੀ ਮਹਿਮਾ ਜੋ ਅਸਥਾਈ ਹੈ ਅਤੇ ਅਲੋਪ ਹੋ ਜਾਂਦੀ ਹੈ।
ਇਸ ਲਈ, ਰਸੂਲ ਪੌਲੁਸ ਦੀ ਤਰ੍ਹਾਂ, ਚਰਚ ਆਫ਼ ਗੌਡ ਦੇ ਮੈਂਬਰ
ਇੱਕ ਸੱਚੇ ਈਸਾਈ ਦਾ ਜੀਵਨ ਜੀਉਂਦੇ ਹਨ, ਜਿਸ ਨਾਲ ਪਰਮੇਸ਼ਵਰ ਖੁਸ਼ ਹੁੰਦੇ ਹਨ।
ਤੇਰੇ ਗੁੱਸੇ ਦੇ ਜ਼ੋਰ ਨੂੰ...ਕੌਣ ਜਾਣਦਾ ਹੈ?
ਸਾਨੂੰ ਸਾਡੇ ਦਿਨ ਗਿਣਨ ਐਉਂ ਸਿਖਲਾ, ਭਈ ਅਸੀਂ ਹਿਕਮਤ ਵਾਲਾ ਮਨ ਪਰਾਪਤ ਕਰੀਏ।
ਜ਼ਬੂਰਾਂ ਦੀ ਪੋਥੀ 90:11-12
ਜਿਹ ਨੇ ਸਾਨੂੰ ਨਵੇਂ ਨੇਮ ਦੇ ਸੇਵਕ ਹੋਣ ਦੇ ਜੋਗ ਵੀ ਬਣਾਇਆ
ਪਰ ਲਿਖਤ ਦੇ ਸੇਵਕ ਨਹੀਂ ਸਗੋਂ ਆਤਮਾ ਦੇ
ਕਿਉਂ ਜੋ ਲਿਖਤ ਮਾਰ ਸੁੱਟਦੀ ਪਰ ਆਤਮਾ ਜੁਆਲਦਾ ਹੈ।
2 ਕੁਰਿੰਥੀਆਂ 3:6
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ