ਮਨੁੱਖ ਜਾਤੀ ਨੂੰ ਮੁਕਤੀ ਦੀ ਕਿਰਪਾ ਪ੍ਰਾਪਤ ਕਰਨ ਦੇ ਲਈ,
ਸਾਨੂੰ ਬਾਈਬਲ ਦੀਆਂ ਭਵਿੱਖਬਾਣੀਆਂ ਤੇ ਵਿਸ਼ਵਾਸ ਕਰਨਾ ਚਾਹੀਦਾ ਹੈ
ਅਤੇ ਅਰਾਧਨਾ ਦੁਆਰਾ ਪਰਮੇਸ਼ਵਰ ਦੇ ਕੋਲ ਆਉਣਾ ਚਾਹੀਦਾ ਹੈ।
ਪਵਿੱਤਰ ਆਤਮਾ ਦੇ ਯੁੱਗ ਵਿੱਚ, ਪਿਤਾ ਪਰਮੇਸ਼ਵਰ ਅਤੇ ਮਾਤਾ ਪਰਮੇਸ਼ਵਰ
ਸੀਯੋਨ ਵਿੱਚ ਮੁਕਤੀ ਦੇਣਗੇ। ਇਹ ਬਾਈਬਲ ਦੀ ਇੱਕ ਮਹਤੱਵਪੂਰਨ ਭਵਿੱਖਬਾਣੀ ਹੈ।
ਪਹਿਲੀ ਵਾਰ ਆਉਣ ਵਾਲੇ ਯਿਸੂ ਅਤੇ ਦੂਸਰੀ ਵਾਰ ਆਉਣ ਵਾਲੇ ਯਿਸੂ ਦੌਨਾਂ ਦਾ
30 ਸਾਲ ਦੀ ਉਮਰ ਵਿੱਚ ਧਰਤੀ ਤੇ ਬਪਤਿਸਮਾ ਹੋਇਆ,
ਅਤੇ ਉਨ੍ਹਾਂ ਨੇ 3 ਸਾਲ ਅਤੇ 37 ਸਾਲ ਤਕ ਸੇਵਕਾਈ ਕੀਤੀ।
ਉਹ ਜਿਨ੍ਹਾਂ ਨੇ ਰਾਜਾ ਦਾਊਦ ਦਾ ਨਿਸ਼ਾਨ, ਨਵੇਂ ਨੇਮ ਦੀ ਸਥਾਪਨਾ ਕੀਤੀ
ਜਿਸਨੂੰ ਸਿਰਫ਼ ਪਰਮੇਸ਼ਵਰ ਹੀ ਲਿਆ ਸਕਦੇ ਹਨ
ਉਹ ਦੂਸਰੀ ਵਾਰ ਆਉਣ ਵਾਲੇ ਮਸੀਹ ਆਨ ਸਾਂਗ ਹੌਂਗ ਜੀ ਹਨ।
ਜਾਂ ਸਾਰੇ ਲੋਕ ਬਪਤਿਸਮਾ ਲੈ ਹਟੇ ਅਰ ਯਿਸੂ ਵੀ ਬਪਤਿਸਮਾ ਲੈਕੇ ਪ੍ਰਾਰਥਨਾ ਕਰ ਰਿਹਾ ਸੀ... ਯਿਸੂ ਆਪ ਜਦ ਉਪਦੇਸ਼ ਦੇਣ ਲੱਗਾ ਤਾਂ ਤੀਹਾਂ ਕੁ ਵਰਿਹਾਂ ਦਾ ਸੀ। [ਲੂਕਾ 3:21-23]
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ