ਪਰਮੇਸ਼ਵਰ ਦੇ ਹੁਕਮਾਂ ਦਾ ਪਾਲਣ ਕੀਤੇ ਬਿਨਾਂ, ਅਸੀਂ ਪਰਮੇਸ਼ਵਰ ਦਾ ਭੇਤ
ਮਤਲਬ, ਉਹ ਮਸੀਹ ਨੂੰ ਨਹੀਂ ਜਾਣ ਸਕਦੇ। ਅਜਿਹਾ ਇਸ ਲਈ ਹੈ ਕਿਉਕਿ
ਪਰਮੇਸ਼ਵਰ ਸਿਰਫ਼ ਉਹਨਾਂ ਨੂੰ ਹੀ ਸਮਝ ਦਿੰਦੇ ਹਨ ਜੋ ਪਰਮੇਸ਼ਵਰ ਦੇ ਹੁਕਮਾਂ
ਜਿਵੇਂ ਕਿ ਨਵੇਂ ਨੇਮ ਦੇ ਸਬਤ ਅਤੇ ਪਸਾਹ ਦਾ ਪਾਲਣ ਕਰਦੇ ਹਨ
ਤਾਂ ਜੋ ਉਹ ਪਰਮੇਸ਼ਵਰ ਨੂੰ ਪਛਾਣ ਸਕਣ ਜੋ ਸਰੀਰ ਵਿੱਚ ਆਇਆ ਹੈ।
ਉਹ ਜਿਹੜੇ ਮਨੁੱਖਾਂ ਦੁਆਰਾ ਬਣਾਏ ਨਿਯਮਾਂ ਦੀ ਪਾਲਣਾ ਕਰਦੇ ਹਨ ਸਬਤ ਅਤੇ ਪਸਾਹ ਨੂੰ
ਤੁੱਛ ਮੰਨਦੇ ਹਨ, ਪਰ ਜਿਨ੍ਹਾਂ ਨੇ ਪਰਮੇਸ਼ਵਰ ਤੋਂ ਸਮਝ ਪ੍ਰਾਪਤ ਕੀਤੀ ਹੈ,
ਉਹ ਪਰਮੇਸ਼ਵਰ ਦੇ ਹਰ ਹੁਕਮ ਵਿਚਲੇ ਅਸਲ ਅਰਥਾਂ ਨੂੰ ਸਮਝਦੇ ਹਨ
ਅਤੇ ਜਿਵੇਂ ਯਸਾਯਾਹ ਨੇ ਭਵਿੱਖਬਾਣੀ ਕੀਤੀ ਸੀ, ਉਹ ਪੁਕਾਰਦੇ ਹਨ,
"ਇਹ ਸਾਡਾ ਪਰਮੇਸ਼ਵਰ ਹੈ।" ਮਸੀਹ ਆਂਨ ਸਾਂਗ ਹੋਂਗ ਜੀ ਅਤੇ ਮਾਤਾ ਪਰਮੇਸ਼ਵਰ,
ਜਿਨ੍ਹਾਂ ਨੇ ਪਸਾਹ ਨੂੰ ਮੁੜ ਸਥਾਪਤ ਕਰਕੇ ਜੋ 1,600 ਸਾਲਾਂ ਤੋਂ
ਨਹੀਂ ਮਨਾਇਆ ਗਿਆ ਸੀ, ਮੋਤ ਦਾ ਨਾਸ਼ ਕੀਤਾ, ਸੱਚੇ ਪਰਮੇਸ਼ਵਰ ਹਨ
ਜਿਸ ਦੀ ਮਨੁੱਖਜਾਤੀ ਲੰਬੇ ਸਮੇਂ ਤੋਂ ਉਡੀਕ ਕਰ ਰਹੀ ਹੈ।
ਯਹੋਵਾਹ ਦਾ ਡਰ ਬੁੱਧ ਦਾ ਮੂਲ ਹੈ, ਜਿੰਨੇ ਉਨ੍ਹਾਂ ਨੂੰ ਪੂਰਾ ਕਰਦੇ ਹਨ
ਉਨ੍ਹਾਂ ਦੀ ਸਮਝ ਚੰਗੀ ਹੈ, ਉਹ ਦੀ ਉਸਤਤ ਸਦਾ ਤੀਕ ਬਣੀ ਰਹੇਗੀ।
ਜ਼ਬੂਰਾਂ ਦਾ ਪੋਥੀ 111:10
ਇਸੇ ਪਹਾੜ ਤੇ ਸੈਨਾਂ ਦਾ ਯਹੋਵਾਹ ਸਾਰਿਆਂ ਲੋਕਾਂ ਲਈ ਮੋਟੀਆਂ ਵਸਤਾਂ ਦਾ ਦਾਉਤ ਕਰੇਗਾ, ਪੁਰਾਣੀਆਂ ਮਧਾਂ ਦੀ ਦਾਉਤ, ਗੁੱਦੇ ਸਣੇ ਮੋਟੀਆਂ ਵਸਤਾਂ,
ਛਾਣੀਆਂ ਹੋਈਆਂ ਪੁਰਾਣੀਆਂ ਮਧਾਂ… ਉਹ ਮੌਤ ਨੂੰ ਸਦਾ ਲਈ ਝੱਫ ਲਵੇਗਾ… ਓਸ ਦਿਨ ਆਖਿਆ ਜਾਵੇਗਾ, ਵੇਖੋ, ਏਹ ਸਾਡਾ ਪਰਮੇਸ਼ੁਰ ਹੈ,
ਅਸੀਂ ਉਹ ਨੂੰ ਉਡੀਕਦੇ ਸਾਂ, ਅਤੇ ਉਹ ਸਾਨੂੰ ਬਚਾਵੇਗਾ –
ਯਸਾਯਾਹ 25:6-9
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ