ਪਿਤਾ ਦੇ ਯੁੱਗ ਵਿੱਚ ਯਹੋਵਾਹ ਪਰਮੇਸ਼ਵਰ ਦੇ ਰੂਪ ਵਿੱਚ, ਪੁੱਤਰ ਦੇ ਯੁੱਗ ਵਿੱਚ ਯਿਸੂ ਮਸੀਹ ਦੇ ਰੂਪ ਵਿੱਚ,
ਅਤੇ ਪਵਿੱਤਰ ਆਤਮਾ ਦੇ ਯੁੱਗ ਵਿੱਚ ਆਤਮਾ ਅਤੇ ਲਾੜੀ ਦੇ ਰੂਪ ਵਿੱਚ,
ਪਰਮੇਸ਼ਵਰ ਪਰਬਾਂ ਦੇ ਨਗਰ ਅਰਥਾਤ ਸੀਯੋਨ ਵਿੱਚ ਮਨੁੱਖ ਜਾਤੀ ਦਾ ਆਸ ਬਣਦੇ ਹਨ।
ਏਲੋਹੀਮ ਪਰਮੇਸ਼ਵਰ ਨੂੰ ਮਨੁੱਖ ਜਾਤੀ ਦੇ ਪਾਪਾਂ ਨੂੰ ਮਾਫ਼ ਕਰਨ ਦਾ ਅਧਿਕਾਰ ਹੈ।
ਚਰਚ ਆਫ਼ ਗੌਡ ਜਿੱਥੇ ਏਲੋਹੀਮ ਪਰਮੇਸ਼ਵਰ ਰਹਿੰਦੇ ਹਨ ਸੀਯੋਨ ਹੈ
ਜਿੱਥੇ ਪਰਮੇਸ਼ਵਰ ਦੇ ਪਰਬ ਮਨਾਏ ਜਾਂਦੇ ਹਨ। ਇਹ ਇਸ ਤਰ੍ਹਾਂ ਦਾ ਚਰਚ ਹੈ
ਜਿੱਥੇ ਪਾਪਾਂ ਦੀ ਮਾਫੀ ਅਤੇ ਸਦੀਪਕ ਸਵਰਗ ਦੇ ਰਾਜ ਦੀ ਵਡਿਆਈ ਦਾ ਵਾਇਦਾ ਹੈ।
ਹੇ ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ, ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਅਰਾਮ ਦਿਆਂਗਾ।... ਤੁਸੀਂ ਆਪਣਿਆਂ ਜੀਆਂ ਵਿੱਚ ਅਰਾਮ ਪਾਓਗੇ। ਕਿਉਂ ਜੋ ਮੇਰਾ ਜੂਲਾ ਹੌਲਾ ਅਤੇ ਮੇਰਾ ਭਾਰ ਹਲਕਾ ਹੈ। ਮੱਤੀ 11:28-30
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ