ਪਹਿਲੇ ਚਰਚ ਦੇ ਸੰਤ ਜਿਵੇਂ ਕਿ ਯੂਹੰਨਾ, ਪਤਰਸ ਅਤੇ ਪੌਲੁਸ ਨੇ ਸੰਪੂਰਨ ਰੂਪ ਨਾਲ ਵਿਸ਼ਵਾਸ ਕੀਤਾ ਸੀ ਕਿ ਪਰਮੇਸ਼ਵਰ ਯਿਸੂ ਦੇ ਨਾਮ ਨਾਲ ਸਰੀਰ ਵਿੱਚ ਇਸ ਧਰਤੀ ਉੱਤੇ ਆਏ ਹਨ। ਨਤੀਜੇ ਵਜੋਂ, ਉਨ੍ਹਾਂ ਨੇ ਮੁਕਤੀ ਦੀ ਆਸ਼ੀਸ਼ ਨੂੰ ਪ੍ਰਾਪਤ ਕੀਤਾ।
ਚਰਚ ਆਫ਼ ਗੌਡ ਦਾ ਵਿਸ਼ਵਾਸ ਜੋ ਪਿਤਾ ਪਰਮੇਸ਼ਵਰ ਆਨ ਸਾਂਗ ਹੌਂਗ ਜੀ ਅਤੇ ਮਾਤਾ ਪਰਮੇਸ਼ਵਰ, ਆਤਮਾ ਅਤੇ ਲਾੜੀ ਦੇ ਰੂਪ ਵਿੱਚ ਪਵਿੱਤਰ ਆਤਮਾ ਦੇ ਯੁੱਗ ਵਿੱਚ ਸਰੀਰ ਵਿੱਚ ਹੋ ਕੇ ਇਸ ਧਰਤੀ ਉੱਤੇ ਆਏ ਹਨ, ਰਸੂਲ ਪਤਰਸ ਦਾ ਵਿਸ਼ਵਾਸ ਹੈ ਜਿਸ ਨੂੰ ਸਵਰਗ ਦੇ ਰਾਜ ਦੀਆਂ ਕੁੰਜੀਆਂ ਪ੍ਰਾਪਤ ਹੋਈਆਂ ਸੀ।
ਉਸ ਨੇ ਉਨ੍ਹਾਂ ਨੂੰ ਕਿਹਾ, ਪਰ ਤੁਸੀਂ ਮੈਨੂੰ ਕੀ ਕਹਿੰਦੇ ਹੋ ਜੋ ਮੈਂ ਕੌਣ ਹਾਂ? 16ਸ਼ਮਊਨ ਪਤਰਸ ਨੇ ਉੱਤਰ ਦਿੱਤਾ, ਤੂੰ ਮਸੀਹ ਜੀਉਂਦੇ ਪਰਮੇਸ਼ੁਰ ਦਾ ਪੁੱਤ੍ਰ ਹੈਂ। ਮੱਤੀ 16:15-16
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ