ਵਿਸ਼ਵਾਸ ਦੇ ਰਾਹ ਤੇ ਚੱਲਦੇ ਹੋਏ ਕਦੀ ਕਦੀ ਮੁਸ਼ਕਿਲਾਂ ਅਤੇ ਅਸੁਵਿਧਾਵਾਂ ਹੁੰਦੀਆਂ ਹਨ,
ਪਰ ਜਦੋਂ ਅਸੀਂ ਸੰਪੂਰਨ ਵਿਸ਼ਵਾਸ ਰੱਖਾਂਗੇ ਅਤੇ ਅਯੂੱਬ ਦੇ ਵਾਂਙ ਕਿਸੇ ਵੀ
ਗੱਲ ਨੂੰ ਲੈ ਕੇ ਸ਼ਿਕਾਇਤ ਨਹੀਂ ਕਰਾਂਗੇ ਤਦ ਸਦੀਪਕ ਸਵਰਗ ਦੇ ਰਾਜ ਤਕ ਪਹੁੰਚ ਸਕਾਂਗੇ
ਜਿਸਦਾ ਪਰਮੇਸ਼ਵਰ ਨੇ ਵਾਇਦਾ ਕੀਤਾ ਹੈ।
ਇਸਰਾਏਲੀ ਹਮੇਸ਼ਾ ਪਰਮੇਸ਼ਵਰ ਦੀ ਸ਼ਕਤੀ ਭੁੱਲ ਜਾਂਦੇ ਸੀ ਅਤੇ ਜੰਗਲ ਵਿੱਚ ਉਨ੍ਹਾਂ ਨੂੰ ਪਰਤਾਇਆ,
ਅਤੇ ਯਹੂਦਿਆਂ ਨੇ ਯਿਸੂ ਦੇ ਜੀਵਨ ਦੇ ਵਚਨਾਂ ਦਾ ਅਨਾਦਰ ਕੀਤਾ
ਅਤੇ ਸਿਰਫ਼ ਇਸ ਗੱਲ ਦੀ ਅਣਗਿਹਲੀ ਕੀਤੀ ਕਿ ਤੂੰ ਸਰੀਰ ਪਾ ਕੇ ਆਇਆ ਹੈ।
ਪਵਿੱਤਰ ਆਤਮਾ ਦੇ ਯੁੱਗ ਵਿੱਚ ਵੀ ਜੋ ਮਸੀਹ ਆਨ ਸਾਂਗ ਹੌਂਗ ਜੀ ਅਤੇ ਮਾਤਾ ਪਰਮੇਸ਼ਵਰ ਤੇ
ਵਿਸ਼ਵਾਸ ਨਹੀਂ ਕਰਦੇ ਉਨ੍ਹਾਂ ਦੇ ਲਈ ਪਰਮੇਸ਼ਵਰ ਫੰਦਾ ਅਤੇ ਜਾਲ ਬਣਦੇ ਹਨ
ਅਤੇ ਉਹ ਸ਼ੈਤਾਨ ਤੋਂ ਆਈ ਹੋਈ ਪਰੀਖਿਆ ਦਾ ਸਾਹਮਣਾ ਕਰਦੇ ਹਨ।
ਉਨ੍ਹਾਂ ਨੇ ਪਰਮੇਸ਼ੁਰ ਦੇ ਨੇਮ ਦੀ ਪਾਲਨਾ ਨਾ ਕੀਤੀ, ਅਤੇ ਉਸ ਦੀ ਬਿਵਸਥਾ ਵਿੱਚ ਚੱਲਣ ਤੋਂ ਨਾਹ ਕੀਤੀ। ਓਹ ਉਸ ਦੇ ਕੰਮਾਂ ਅਤੇ ਅਚਰਜ ਕਰਤੱਬਾਂ ਨੂੰ, ਜਿਹੜੇ ਉਸ ਨੇ ਉਨ੍ਹਾਂ ਨੂੰ ਵਿਖਾਏ ਭੁਲਾ ਬੈਠੇ। ਜਬੂਰਾਂ ਦੀ ਪੋਥੀ 78:10-11
119 ਬੁੰਡਾਂਗ-ਗੁ, ਸੰਗਨਮ-ਸੀ, ਗਯੋਂਗੀ-ਡੂ, ਕੋਰੀਆ
ਫੋਨ 031-738-5999 ਫੈਕਸ 031-738-5998
ਮੁੱਖ ਦਫਤਰ: 50, Sunae-ro (Sunae-dong), Bundang-gu, Seongnam-si, Gyeonggi-do, Rep. Korea
ਮੁੱਖ ਚਰਚਾਂ: 35, ਪੰਗਯੋਯੋਕ-ਰੋ (526, ਬੈਗੀਯੋਂ-ਡੋਂਗ), ਬੁੰਡਾਂਗ-ਗੁ, ਸੇਓਂਗਨਮ-ਸੀ, ਗਯੋਂਗੀ-ਡੂ, ਰਿਪ. ਕੋਰੀਆ
ⓒ ਚਰਚ ਆਫ਼ ਗੌਡ ਵਰਲਡ ਮਿਸ਼ਨ ਸੋਸਾਇਟੀ। ਸਾਰੇ ਹੱਕ ਰਾਖਵੇਂ ਹਨ। ਨਿੱਜੀ ਜਾਣਕਾਰੀ ਦੀ ਵਰਤੋ ਕਰਨ ਦੀ ਨੀਤੀ